ਪੂਨਮ ਪਾਂਡੇ ਆਪਣੇ ਫੈਸ਼ਨ ਸੈਂਸ ਕਾਰਨ ਹਮੇਸ਼ਾ ਰਹਿੰਦੀ ਸੀ ਸੁਰਖੀਆਂ 'ਚ 

2 Feb 2024

TV9 Punjabi

ਅਦਾਕਾਰਾ ਪੂਨਮ ਪਾਂਡੇ ਦਾ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਮੌਤ ਸਰਵਾਈਕਲ ਕੈਂਸਰ ਕਾਰਨ ਹੋਈ ਹੈ। ਉਨ੍ਹਾਂ ਦੇ ਪ੍ਰਸ਼ੰਸਕ ਵੀ ਸਦਮੇ 'ਚ ਹਨ।

ਪੂਨਮ ਪਾਂਡੇ

ਤੁਹਾਨੂੰ ਦੱਸ ਦੇਈਏ ਕਿ ਪੂਨਮ ਪਾਂਡੇ ਵਿਵਾਦਾਂ ਨਾਲ ਲੰਬੇ ਸਮੇਂ ਤੋਂ ਜੁੜੀ ਹੋਈ ਹੈ। ਅਦਾਕਾਰਾ ਪੂਨਮ ਪਾਂਡੇ ਆਪਣੇ ਫੈਸ਼ਨ ਅਤੇ ਡਰੈਸਿੰਗ ਸੈਂਸ ਕਾਰਨ ਸੁਰਖੀਆਂ 'ਚ ਬਣੀ ਰਹੀ।

ਵਿਵਾਦਾਂ ਨਾਲ ਨਾਤਾ

ਅਦਾਕਾਰਾ ਅਕਸਰ ਆਪਣੇ ਗਲੈਮਰਸ ਲੁੱਕ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਸੀ। ਪ੍ਰਸ਼ੰਸਕ ਵੀ ਉਸ ਦੇ ਨਵੇਂ ਲੁੱਕ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

ਗਲੈਮਰਸ ਦਿੱਖ

ਪੂਨਮ ਪਾਂਡੇ ਦੀ ਸਾੜੀ ਲੁੱਕ ਵੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇੰਡੋ-ਵੈਸਟਰਨ ਸਾੜ੍ਹੀ 'ਚ ਪੂਨਮ ਪਾਂਡੇ ਕਿਸੇ ਗਲੈਮਰ ਕਵੀਨ ਤੋਂ ਘੱਟ ਨਹੀਂ ਲੱਗ ਰਹੀ ਹੈ।

ਸਾੜੀ ਵਿੱਚ ਪੂਨਮ

ਪੂਨਮ ਪਾਂਡੇ ਵਾਈਟ ਫਲੋਰਲ ਡਰੈੱਸ 'ਚ ਵੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਨੇ ਸ਼ਾਰਟ ਡਰੈੱਸ ਦੇ ਨਾਲ ਕਾਲੇ ਰੰਗ ਦੀ ਕਮਰ ਬੈਲਟ ਵੀ ਕੈਰੀ ਕੀਤੀ ਹੈ।

ਫਲੋਰਲ ਪਹਿਰਾਵਾ

ਬ੍ਰਾਊਨ ਥਾਈ ਹਾਈ ਸਲਿਟ ਗਾਊਨ 'ਚ ਪੂਨਮ ਪਾਂਡੇ ਦਾ ਲੁੱਕ ਕਿਸੇ ਖੂਬਸੂਰਤ ਪਰੀ ਤੋਂ ਘੱਟ ਨਹੀਂ ਹੈ। 

ਗਾਊਨ ਲੂਕ

ਚਮਕਦਾਰ ਨੀਲੇ ਰੰਗ ਦੀ ਸ਼ਾਰਟ ਡਰੈੱਸ 'ਚ ਪੂਨਮ ਪਾਂਡੇ ਕਿਸੇ ਖੂਬਸੂਰਤ ਪਰੀ ਤੋਂ ਘੱਟ ਨਹੀਂ ਲੱਗ ਰਹੀ ਹੈ। ਅਭਿਨੇਤਰੀ ਨੇ ਇੱਕ ਸਲੀਕ ਵੇਵੀ ਹੇਅਰ ਸਟਾਈਲ ਲੁੱਕ ਪਹਿਨਿਆ ਹੈ।

ਬਲੂ ਡਰੇਸ

Second Hand ਕਾਰ ਖਰੀਦਦੇ ਸਮੇਂ ਇਸ ਗੱਲ ਦਾ ਰੱਖੋ ਧਿਆਨ