ਬਲੱਡ ਸ਼ੂਗਰ ਜਾਂ ਡਾਇਟਬੀਜ਼ ਦੇ ਮਰੀਜ਼ਾਂ ਲਈ ਅਨਾਰ ਦਾ ਸੇਵਨ ਲਾਭਦਾਇਕ ਹੈ 

Credit: jasminbhasin2806

 ਅਨਾਰ 'ਚ ਵਿਟਾਮਿਨ, ਮਿਨਰਲ ਅਤੇ ਫਲੋਰਿਕ ਐਸਿਡ ਹੁੰਦਾ ਹੈ ਜਿਹੜਾ ਬੱਚਿਆਂ ਲਈ ਲਾਭਦਾਇਕ ਹੁੰਦਾ

Credit:Stylecraze

 ਅਨਾਰ 'ਚ ਐਂਟੀਆਕਸੀਡੈਂਟ ਤੱਤ ਹੁੰਦੇ ਹਨ ਜਿਹੜੇ ਸ਼ਰੀਰ ਚੋਂ ਜ਼ਹਿਰੀਲਾ ਮਾਦਾ ਬਾਹਰ ਕੱਢਦੇ ਹਨ

Credit:freepik

 ਪ੍ਰੈਗਨੈਂਸੀ ਦੌਰਾਨ ਮਹਿਲਾਵਾਂ ਨੂੰ ਅਨਾਰ ਖਾਣਾ ਬਹੁਤ ਲਾਭਦਾਇਕ ਸਾਬਿਤ ਹੁੰਦਾ ਹੈ, ਇਸਦਾ ਇਸਤੇਮਾਲ ਜਰੂਰ ਕਰੋ

 Credit:her zindgai

ਆਇਰਨ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਅਨਾਰ ਹੀਮੋਗਲੋਬਿਨ ਦੀ ਕਮੀ ਪੂਰੀ ਕਰਦਾ ਹੈ 

Credit:freepik

ਅਨਾਰ ਖਾਣ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਵੱਧਦੀ ਹੈ, ਨਿਰੋਗ ਹੁੰਦਾ ਹੈ ਇਨਸਾਨ

Credit:freepik

ਅਨਾਰ ਖਾਣ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਵੱਧਦੀ ਹੈ, ਨਿਰੋਗ ਹੁੰਦਾ ਹੈ ਇਨਸਾਨ

Credit:freepik