ਗੋਲਡਨ ਡਰੈੱਸ ਵਿੱਚ ਅਦਾਕਾਰਾ ਵਾਮਿਕਾ ਗੱਬੀ ਨੇ ਢਾਹਿਆ ਕਹਿਰ 

14 Oct 2023

TV9 Punjabi

ਪੰਜਾਬੀ ਸਿਨੇਮਾਂ ਦੀ ਬੇਹਤਰੀਣ ਅਦਾਕਾਰਾ ਵਜੋਂ ਆਪਣੀ ਪਹਿਚਾਣ ਕਾਇਮ ਕਰ ਚੁੱਕੀ ਹੈ ਵਾਮਿਕਾ ਗੱਬੀ।

ਬੇਹਤਰੀਣ ਅਦਾਕਾਰਾ

Pic Credit: Instagram

ਪਾਲੀਵੁੱਡ ਤੋਂ ਬਾਅਦ ਹੁਣ ਬਾਲੀਵੁੱਡ ਵਿੱਚ ਵੀ ਆਪਣਾ ਸਿੱਕਾ ਜਮਾ ਰਹੀ ਹੈ ਵਾਮਿਕਾ ਗੱਬੀ।

ਪਾਲੀਵੁੱਡ ਤੋਂ ਬਾਲੀਵੁੱਡ

ਹਾਲ ਹੀ ਵਿੱਚ ਓਟੀਟੀ 'ਤੇ ਰਿਲੀਜ਼ ਹੋਈ ਫਿਲਮ 'ਖੁਫਿਆ' ਵਿੱਚ ਦਰਸ਼ਕਾਂ ਨੇ ਵਾਮਿਕਾ ਦੀ ਐਕਟਿੰਗ ਨੂੰ ਖੂਬ ਪਸੰਦ ਕੀਤਾ। 

ਖੂਬਸੂਰਤੀ ਦੇ ਦੀਵਾਨੇ

ਅਦਾਕਾਰਾ ਦੀਆਂ ਐਕਟਿੰਗ ਦੇ ਨਾਲ-ਨਾਲ ਉਸਦੀ ਖੂਬਸੂਰਤੀ ਦੇ ਵੀ ਪ੍ਰਸ਼ੰਸਕ ਮੁਰੀਦ ਹਨ।

ਐਕਟਿੰਗ ਦੇ ਮੁਰੀਦ

ਹਾਲ ਹੀ ਵਿੱਚ ਵਾਮਿਕਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਵੀਆਂ ਤਸਵੀਰਾਂ ਅਪਲੋਡ ਕੀਤੀਆਂ ਹਨ।

ਨਵੀਆਂ ਤਸਵੀਰਾਂ

ਫੋਟੋਆਂ ਵਿੱਚ ਅਦਾਕਾਰਾ ਵਾਮਿਕਾ ਗੱਬੀ ਨੇ ਗੋਲਡਨ ਕੱਲਰ ਦੀ ਡਰੈੱਸ ਪਾਈ ਹੋਈ ਹੈ। 

ਗੋਲਡਨ ਕੱਲਰ ਦੀ ਡਰੈੱਸ 

ਅਦਾਕਾਰਾ ਦੀਆਂ ਨਵੀਆਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਖੂਬ ਪਿਆਰ ਲੁੱਟਾਉਂਦੇ ਨਜ਼ਰ ਆ ਰਹੇ ਹਨ।

ਪ੍ਰਸ਼ੰਸਕ ਲੁੱਟਾ ਰਹੇ ਪਿਆਰ

ਰੋਜ਼ਾਨਾ ਅਨਾਰ ਦਾ ਜੂਸ ਪੀਣ ਨਾਲ ਹੋਣਗੇ ਇਹ ਫਾਇਦੇ