ਪੰਜਾਬੀ ਇੰਡਸਟਰੀ ਦੀ ਟੌਪ ਸਿੰਗਰਾਂ ਚੋਂ ਇੱਕ ਹੈ ਕੌਰ ਬੀ
Credits: kaurbmusic
ਗਾਇਕਾ ਨੇ ਆਪਣੇ ਨਵੇਂ ਗੀਤ ਤਿੰਨ ਸਾਲ ਦਾ ਕੀਤਾ ਐਲਾਨ
Credits: kaurbmusic
ਵਿਆਹ ਤੇ ਪਾਰਟੀਆਂ ਦੀ ਸ਼ਾਨ ਹੈ ਕੌਰ ਬੀ ਦੇ ਗਾਣੇ
Credits: kaurbmusic
ਹੁਣ ਤੱਕ ਦੇ ਕਰੀਅਰ 'ਚ ਕੌਰ ਬੀ ਨੇ ਦਿੱਤੇ ਨੇ ਬੇਸ਼ੁਮਾਰ ਹਿੱਟ ਗੀਤ
Credits: kaurbmusic
ਸੋਸ਼ਲ ਮੀਡੀਆ 'ਤੇ ਵੀ ਕਾਫੀ ਜ਼ਿਆਦਾ ਰਹਿੰਦੀ ਹੈ ਐਕਟਿਵ
Credits: kaurbmusic
ਗਾਇਕਾ ਆਪਣੀ ਜ਼ਿੰਦਗੀ ਦੀ ਅਪਡੇਟ ਫੈਨਸ ਨਾਲ ਕਰਦੀ ਹੈ ਸ਼ੇਅਰ
Credits: kaurbmusic
ਕੌਰ ਬੀ ਦੀ ਫੈਨ ਫਾਲੋਇੰਗ ਹੈ ਜ਼ਬਰਦਸਤ
Credits: kaurbmusic