ਪੰਜਾਬੀ ਅਦਾਕਾਰਾ ਨਿਕੀਤ ਢਿੱਲੋਂ ਬਟੋਰ ਰਹੀ ਹੈ ਖੂਬ ਸੁਰਖੀਆਂ
Credits: nikeetdhillon
ਨਿਕੀਤ ਢਿੱਲੋਂ ਨੇ ਕਈ ਮਸ਼ਹੂਰ ਸਿਤਾਰਿਆਂ ਨਾਲ ਕੀਤਾ ਹੈ ਕੰਮ
Credits: nikeetdhillon
ਨਿਕੀਤ ਨੇ ਫਿਲਮ ਸਿਕੰਦਰ 2 ਨਾਲ ਕੀਤੀ ਸੀ ਕੈਰੀਅਰ ਦੀ ਸ਼ੁਰੂਆਤ
Credits: nikeetdhillon
ਨਿਕੀਤ ਪੰਜਾਬੀ ਗੀਤਾਂ 'ਚ ਬਤੌਰ ਮਾਡਲ ਵੀ ਕਰਦੀ ਹੈ ਕੰਮ
Credits: nikeetdhillon
ਫੈਮਿਨਾ ਮਿਸ ਇੰਡੀਆ ਹਿਮਾਚਲ ਪ੍ਰਦੇਸ਼ 2023 ਬਣੀ ਨਿਕੀਤ
Credits: nikeetdhillon
ਅਦਾਕਾਰਾ ਨਿਕੀਤ ਟੂਰਿਜ਼ਮ 'ਚ ਕਰ ਰਹੀ ਹੈ ਡਿਗਰੀ
Credits: nikeetdhillon
ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟੀਵ ਰਹਿੰਦੀ ਹੈ ਨਿਕੀਤ ਢਿੱਲੋਂ
Credits: nikeetdhillon