ਅਦਾਕਾਰਾ ਨਿਕੀਤ ਨੇ ਸੈਟਿਨ ਡਰੈੱਸ 'ਚ ਤਸਵੀਰਾਂ ਕੀਤੀ ਸ਼ੇਅਰ

Credits: nikeetdhillon

ਗੋਲਡਨ ਤੇ ਪਿੰਕ ਸੈਟਿਨ ਡਰੈੱਸ 'ਚ ਨਿਕੀਤ ਦਾ ਸ਼ਾਨਦਾਰ ਅੰਦਾਜ਼

ਪਿੰਕ ਝੂਮਕੇ ਅਤੇ ਨੈਚੂਰਲ ਮੇਕਅੱਪ ਨਾਲ ਨਿਕੀਤ ਨੇ ਲੁੱਕ ਕੀਤੀ ਕੰਪਲੀਟ

ਨਿਕੀਤ ਨੇ ਸੈਟਿਨ ਡਰੈੱਸ 'ਚ ਦਿੱਤੇ ਦਿਲਕਸ਼ ਪੋਜ਼

ਪੰਜਾਬੀ ਅਦਾਕਾਰਾ ਨਿਕੀਤ ਢਿੱਲੋਂ ਬਟੋਰ ਰਹੀ ਹੈ ਖੂਬ ਸੁਰਖੀਆਂ 

ਫੈਮਿਨਾ ਮਿਸ ਇੰਡੀਆ ਹਿਮਾਚਲ ਪ੍ਰਦੇਸ਼ 2023 ਬਣੀ ਨਿਕੀਤ

ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟੀਵ ਰਹਿੰਦੀ ਹੈ ਨਿਕੀਤ ਢਿੱਲੋਂ