ਐਕਟ੍ਰੈਸ ਜੈਸਮੀਨ ਭਸੀਨ ਨੇ ਮਾਲਦੀਵ ਹਾਲੀਡੇਅ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ

Credit:jasminbhasin2806/Instagram

ਝਰਨੇ ਨੇੜੇ ਬੈਠੀ ਜੈਸਮੀਨ ਦੀ ਇਹ ਅਦਾ ਵੇਖ ਕੇ ਫੈਨਜ਼ ਨੇ ਜੰਮ ਕੇ ਕੀਤੇ ਕੁਮੈਂਟਸ

ਮਾਲਦੀਵ ਦੀ ਖੂਬਸੂਰਤ ਰਾਤ ਅਤੇ ਜੈਸਮੀਨ ਦੀ ਇਹ ਦਿਲਕਸ਼ ਤਸਵੀਰ, ਖਿੱਚ ਰਹੀ ਸਭ ਦਾ ਧਿਆਨ

ਮਾਲਦੀਵ ਦੇ ਬੀਚ 'ਤੇ ਜੈਸਮੀਨ ਭਸੀਨ ਦੇ ਇਸ ਸ਼ਰਾਰਤੀ ਅੰਦਾਜ 'ਤੇ ਫੈਨਜ਼ ਲੁਟਾ ਰਹੇ ਦਿੱਲ

ਬਲੂ ਸ਼ਰਟ ਅਤੇ ਬਲੈਕ ਪੈਂਟ ਪਾ ਕੇ ਮਾਲਦੀਵ ਦੀ ਮਾਰਕੀਟ 'ਚ ਜੈਸਮੀਨ ਨੇ ਸ਼ਾਪਿੰਗ ਵੀ ਕੀਤੀ ਤੇ ਤਸਵੀਰਾਂ ਵੀ ਖਿੱਚਵਾਈਆਂ

ਸਵੀਲਲੈੱਸ ਟਾਈਟ ਫਿੱਟ ਬਾਡੀਕਾਨ 'ਚ ਜੈਸਮੀਨ ਨੇ ਦਿਖਾਈ ਆਪਣੀ ਟੋਂਡ ਫਿਗਰ

ਚਰਚ 'ਚ ਪ੍ਰੇਅਰ ਕਰਦੀ ਜੈਸਮੀਨ ਦਾ ਇਹ ਰੁਹਾਨੀ ਅੰਦਾਜ਼ ਵੀ ਫੈਨਜ਼ ਨੂੰ ਆ ਰਿਹਾ ਪਸੰਦ