ਵਧਦਾ ਪ੍ਰਦੂਸ਼ਣ ਤੁਹਾਨੂੰ ਬਣਾ ਸਕਦਾ ਹੈ ਇਸ Viral ਦਾ ਸ਼ਿਕਾਰ,ਜਾਣੋ

4 Dec 2023

TV9 Punjabi

ਡਾਕਟਰਾਂ ਦਾ ਕਹਿਣਾ ਹੈ ਕਿ ਵਧਦਾ ਪ੍ਰਦੂਸ਼ਣ  ਖ਼ਤਰਨਾਕ ਹੁੰਦਾ ਹੈ। ਪ੍ਰਦੂਸ਼ਣ ਵਿੱਚ ਮੌਜੂਦ ਛੋਟੇ-ਛੋਟੇ ਕਣ ਫੇਫੜਿਆਂ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਵਿਅਕਤੀ ਨੂੰ ਬਿਮਾਰ ਕਰ ਦਿੰਦੇ ਹਨ।

ਪ੍ਰਦੂਸ਼ਣ ਖ਼ਤਰਨਾਕ

ਸਫਜਰਜੰਗ ਹਸਪਤਾਲ ਦੇ ਮੈਡੀਸਨ ਵਿਭਾਗ ਦੇ ਡਾਕਟਰ ਜੁਗਲ ਕਿਸ਼ੋਰ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਵਧਣ ਨਾਲ ਨਿਮੋਨੀਆ ਦਾ ਖਦਸ਼ਾ ਵੱਧ ਜਾਂਦਾ ਹੈ। 

ਨਿਮੋਨੀਆ ਦਾ ਖਦਸ਼ਾ

ਡਾਕਟਰ ਕਿਸ਼ੋਰ ਦਾ ਕਹਿਣਾ ਹੈ ਕਿ ਇਨਫਲੂਐਂਜ਼ਾ ਵਾਇਰਸ ਫੇਫੜਿਆਂ 'ਤੇ ਹਮਲਾ ਕਰਦਾ ਹੈ। ਅਜਿਹੀ ਸਥਿਤੀ ਵਿੱਚ,ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਗੰਭੀਰ ਬਿਮਾਰੀ ਹੈ ਜਾਂ ਕਮਜ਼ੋਰ ਫੇਫੜੇ ਹਨ,ਉਨ੍ਹਾਂ ਨੂੰ ਨਿਮੋਨੀਆ ਦਾ ਖ਼ਦਸ਼ਾ ਖ਼ਤਰਾ ਵੱਧ ਹੁੰਦਾ ਹੈ।

ਇਨਫਲੂਐਂਜ਼ਾ ਵਾਇਰਸ

ਡਾਕਟਰਾਂ ਦਾ ਕਹਿਣਾ ਹੈ ਕਿ ਇਸ ਮੌਸਮ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਨੂੰ ਬਹੁਤ ਖਤਰਾ ਹੁੰਦਾ ਹੈ। ਸਰਦੀਆਂ ਦਾ ਮੌਸਮ ਉਨ੍ਹਾਂ ਲਈ ਖਤਰਨਾਕ ਹੁੰਦਾ ਹੈ।

ਮੌਸਮ ਖਤਰਨਾਕ

ਨਿਮੋਨੀਆ ਦਾ ਇੱਕ ਮੁੱਖ ਲੱਛਣ ਲਗਾਤਾਰ ਖੰਘ ਹੈ। ਜੇਕਰ ਇਹ ਸਮੱਸਿਆ ਆ ਰਹੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਮੁੱਖ ਲੱਛਣ

ਡਾਕਟਰ ਦੀਪਕ ਦਾ ਕਹਿਣਾ ਹੈ ਕਿ ਇਸ ਸਮੇਂ ਲੋਕਾਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ।ਇਹ ਪ੍ਰਦੂਸ਼ਣ ਤੋਂ ਬਚਾਉਂਦਾ ਹੈ ਅਤੇ ਫਲੂ ਤੋਂ ਵੀ ਬਚਾਉਂਦਾ ਹੈ।

ਮਾਸਕ 

ਫਲੂ ਤੋਂ ਬਚਣ ਲਈ,ਫਲੂ ਦਾ ਟੀਕਾ ਲਗਾਉਣਾ ਜ਼ਰੂਰੀ ਹੈ। ਇਹ ਇਨਫਲੂਐਂਜ਼ਾ ਵਾਇਰਸ ਦੇ ਗੰਭੀਰ ਲੱਛਣਾਂ ਨੂੰ ਰੋਕਦਾ ਹੈ। 

ਫਲੂ ਦਾ ਟੀਕਾ

ਇਹ ਮਸਾਲੇ ਦੂਰ ਕਰ ਦੇਣਗੇ ਪੇਟ ਦੀ ਗੈਸ ਅਤੇ Acidity