PM ਮੋਦੀ ਦੇ ਘਰ ਆਏ ਵਿਸ਼ੇਸ਼ ਮਹਿਮਾਨ, ਨਾਮਕਰਨ ਦੀ ਰਸਮ ਵੀ ਹੋਈ ਪੂਰੀ, ਦੇਖੋ ਵੀਡੀਓ

14-09- 2024

TV9 Punjabi

Author: Isha Sharma

ਪੀਐਮ ਮੋਦੀ ਦੇ ਘਰ ਇੱਕ ਛੋਟਾ ਮਹਿਮਾਨ ਆਇਆ ਹੈ। ਮਹਿਮਾਨ ਦਾ ਨਾਂ ਵੀ ਰੱਖਿਆ ਗਿਆ ਹੈ। 

ਪੀਐਮ ਮੋਦੀ

Pic Credit: x

ਪੀਐਮ ਮੋਦੀ ਨੇ ਇਸ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਪੋਸਟ ਕੀਤਾ ਹੈ।

ਸੋਸ਼ਲ ਮੀਡੀਆ 

ਪੀਐਮ ਮੋਦੀ ਨੇ ਕਿਹਾ, 'ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ - ਗਾਂ: ਸਰਵਸੁਖ ਪ੍ਰਦਾ। 

ਗਾਂ

ਪੀਐਮ ਮੋਦੀ ਨੇ ਇਸ ਦਾ ਵੀਡੀਓ ਵੀ ਪੋਸਟ ਕੀਤਾ ਹੈ। ਜਿਸ ਨੂੰ ਦੇਖ ਕੇ ਲੋਕ ਕਮੈਂਟ ਕਰ ਰਹੇ ਹਨ।

ਵੀਡੀਓ

ਪਿਆਰੇ ਵੱਛੜੇ ਦਾ ਨਾਂ ‘ਦੀਪਜਯੋਤੀ’ ਰੱਖਿਆ ਗਿਆ ਹੈ।

ਦੀਪਜਯੋਤੀ

ਯੂਰਿਕ ਐਸਿਡ ਵਧਣ 'ਤੇ ਅੱਖਾਂ 'ਚ ਦਿਖਾਈ ਦਿੰਦੇ ਹਨ ਇਹ ਲੱਛਣ