PM ਨਰੇਂਦਰ ਮੋਦੀ ਦੀ ਚੰਡੀਗੜ੍ਹ ‘ਚ ਚੋਣ ਰੈਲੀ, ਸੁਰੱਖਿਆ ਟੀਮ ਨੇ ਕੀਤਾ ਰੈਲੀ ਗਰਾਊਂਡ ਦਾ ਦੌਰਾ

1April 2024

TV9 Punjabi

ਚੰਡੀਗੜ੍ਹ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।

ਚੰਡੀਗੜ੍ਹ

ਪੀਐਮ ਦੀ ਇਹ ਰੈਲੀ ਸਿਟੀ ਬਿਊਟੀਫੁੱਲ ਦੇ ਸੈਕਟਰ 34 ਦੇ ਰੈਲੀ ਗਰਾਊਂਡ ਵਿੱਚ ਹੋਣ ਜਾ ਰਹੀ ਹੈ। 

ਪੀਐਮ ਦੀ ਰੈਲੀ

Pic Credit: PTI

 ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀਐਮ ਦੀ ਇਹ ਰੈਲੀ 15 ਅਪ੍ਰੈਲ ਨੂੰ ਹੋਵੇਗੀ। 

ਸਿਟੀ ਬਿਊਟੀਫੁੱਲ 

ਪ੍ਰਧਾਨ ਮੰਤਰੀ ਦਫ਼ਤਰ ਦੀ ਸੁਰੱਖਿਆ ਟੀਮ ਨੇ ਵੀ ਰੈਲੀ ਗ੍ਰਾਉਂਡ ਦਾ ਦੌਰਾ ਕੀਤਾ ਹੈ।

ਗ੍ਰਾਉਂਡ ਦਾ ਦੌਰਾ

ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਇਸ ਰੈਲੀ ‘ਚ ਇਨ੍ਹਾਂ ਤਿੰਨਾਂ ਸੂਬਿਆਂ ਦੇ ਸੀਨੀਅਰ ਆਗੂ ਅਤੇ ਵਰਕਰ ਵੀ ਸ਼ਾਮਲ ਹੋਣਗੇ।

ਸੀਨੀਅਰ ਆਗੂ ਵੀ ਸ਼ਾਮਲ ਹੋਣਗੇ

ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨੂੰ ਸ਼ਹਿਰ ਭਰ ਦੇ ਸਾਰੇ ਬੂਥਾਂ ਨਾਲ ਜੋੜਨ ਦੀ ਰਣਨੀਤੀ ਤਿਆਰ ਕਰ ਰਹੀ ਹੈ।

ਰੈਲੀ ਨਾਲ ਜੋੜਨ ਦੀ ਤਿਆਰੀ

ਰੈਲੀ ਨੂੰ ਸਫਲ ਬਣਾਉਣ ਲਈ ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਖੁਦ ਬੂਥ ਪੱਧਰੀ ਮੀਟਿੰਗਾਂ ਕਰ ਰਹੇ ਹਨ। 

ਬੂਥ ਪੱਧਰੀ ਮੀਟਿੰਗਾਂ

ਐਤਵਾਰ ਤੱਕ ਸੰਭੂ ਤੇ ਰਹੇਗੀ ‘ਸ਼ਾਂਤੀ’, ਜਾਣੋਂ ਕਿਸਾਨਾਂ ਦੀ ਮੀਟਿੰਗ ਦੇ ਅਪਡੇਟਸ