ਸੰਸਦ ਸੈਸ਼ਨ ਤੋਂ ਪਹਿਲਾਂ ਵਿਰੋਧੀਆਂ ‘ਤੇ ਵਰ੍ਹੇ ਪੀਐਮ ਮੋਦੀ

22-07- 2024

TV9 Punjabi

Author: Isha Sharma

PM ਮੋਦੀ ਨੇ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀਆਂ 'ਤੇ ਤਿੱਖੇ ਹਮਲੇ ਕੀਤੇ।  

ਕਾਰਵਾਈ 

Pic Credit: PTI

PM ਮੋਦੀ ਨੇ ਕਿਹਾ ਕਿ ਮੇਰੀ ਆਵਾਜ਼ ਨੂੰ 2.30 ਘੰਟੇ ਤੱਕ ਰੋਕ ਕੇ ਰੱਖਿਆ ਗਿਆ। ਭਾਸ਼ਣ ਦੌਰਾਨ ਪੂਰਾ ਸਮਾਂ ਵਿਰੋਧੀ ਧਿਰ ਵੱਲੋਂ ਹੰਗਾਗਾ ਕੀਤਾ ਗਿਆ।

ਵਿਰੋਧੀ ਧਿਰ

ਪੀਐਮ ਮੋਦੀ ਨੇ ਕਿਹਾ ਕਿ ਉਹ ਦਿੱਤੀ ਗਈ ਗਰੰਟੀ ਨੂੰ ਪੂਰਾ ਕਰਨਗੇ। ਸਦਨ ਦੇਸ਼ ਲਈ ਹੈ, ਪਾਰਟੀ ਲਈ ਨਹੀਂ, ਇਸ ਲਈ ਦੇਸ਼ ਲਈ ਲੜੋ। 

ਗਰੰਟੀ 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਬਜਟ ਅੰਮ੍ਰਿਤਕਾਲ ਦਾ ਮਹੱਤਵਪੂਰਨ ਬਜਟ ਹੈ। ਇਸ ਨਾਲ ਅਗਲੇ 5 ਸਾਲਾਂ ਦੇ ਬਜਟ ਨੂੰ ਦਿਸ਼ਾ ਮਿਲੇਗੀ।

ਅੰਮ੍ਰਿਤਕਾਲ ਦਾ ਮਹੱਤਵਪੂਰਨ ਬਜਟ

ਭਾਰਤ ਪਿਛਲੇ ਤਿੰਨ ਸਾਲਾਂ ਵਿੱਚ 8 ਫੀਸਦੀ ਵਿਕਾਸ ਦਰ ਨਾਲ ਅੱਗੇ ਵਧ ਰਿਹਾ ਹੈ, ਸਕਾਰਾਤਮਕ ਦ੍ਰਿਸ਼ਟੀਕੋਣ ਅਤੇ ਪ੍ਰਦਰਸ਼ਨ ਆਪਣੇ ਸਿਖਰ ‘ਤੇ ਹੈ। 

8 ਫੀਸਦੀ ਵਿਕਾਸ ਦਰ

PM ਮੋਦੀ ਨੇ ਕਿਹਾ ਮੈਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਗਲੇ ਚਾਰ… ਸਾਢੇ ਚਾਰ ਸਾਲ ਦੇਸ਼ ਲਈ ਕੰਮ ਕਰਨ ਦਾ ਅਪੀਲ ਕਰਦਾ ਹਾਂ।

ਅਪੀਲ 

ਸਾਵਣ ਦੇ ਸੋਮਵਾਰ ਨੂੰ ਭੋਲੋਨਾਥ ਨੂੰ ਚੜ੍ਹਾਓ ਇਹ 5 ਚੀਜ਼ਾਂ, ਹਮੇਸ਼ਾ ਭਰੀ ਰਹੇਗੀ ਤਿਜੋਰੀ!