ਤੰਦਰੁਸਤ ਰਹਿਣ ਲਈ ਲੋਕ ਕਈ ਤਰ੍ਹਾਂ ਦੀ ਡਾਈਟ ਨੂੰ ਖੁਰਾਕ 'ਚ ਕਰਦੇ ਨੇ ਸ਼ਾਮਲ
ਚੰਗੀ ਡਾਈਟ ਲੈਣ ਦੇ ਨਾਲ-ਨਾਲ ਖੁਰਾਕ 'ਚ ਸ਼ਾਮਲ ਕਰੋ ਆਲੂ ਬੁਖ਼ਾਰਾ
ਸ਼ੂਗਰ ਦੀ ਬਿਮਾਰੀ ਨੂੰ ਘੱਟ ਕਰਨ 'ਚ ਮਦਦਗਾਰ ਹੁੰਦਾ ਹੈ ਆਲੂ ਬੁਖ਼ਾਰਾ
ਦਿਮਾਗ਼ ਨੂੰ ਹੈਲਦੀ ਅਤੇ ਸਕਿਨ ਨੂੰ ਚਮਕਦਾਰ ਬਣਾਉਂਦਾ ਹੈ ਆਲੂ ਬੁਖ਼ਾਰਾ
ਕਬਜ਼ ਦੀ ਦਿੱਕਤ ਨੂੰ ਵੀ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ ਆਲੂ ਬੁਖ਼ਾਰਾ
ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਲਈ ਡਾਈਟ ਚ ਸ਼ਾਮਲ ਕਰੋ ਆਲੂ ਬੁਖ਼ਾਰਾ
ਵਜ਼ਨ ਘਟਾਉਣ 'ਚ ਵੀ ਕਾਰਗਰ ਸਾਬਤ ਹੁੰਦਾ ਹੈ ਆਲੂ ਬੁਖ਼ਾਰਾ