ਕਈ ਔਰਤਾਂ ਨੂੰ ਪੀਰੀਅਡ ਦੌਰਾਨ ਕਮਰ ਵਿੱਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ
Credit: missherbofficial
ਕਈ ਔਰਤਾਂ ਨੂੰ ਕਮਰ ਦਰਦ ਦੇ ਨਾਲ-ਨਾਲ ਪੇਟ ਦਰਦ ਵੀ ਹੁੰਦਾ ਹੈ।
Credit: missherbofficial
ਇਹ ਮੈਜੀਕਲ ਟੀ ਪੀਰੀਅਡ ਦੇ ਦਰਦ ਵਿੱਚ ਦੇਵੇਗੀ ਤੁਰੰਤ ਆਰਾਮ
Credit: missherbofficial
ਇੱਕ ਕੱਪ ਗਰਮ ਪਾਣੀ ਵਿੱਚ ਇੱਕ ਚੱਮਚ ਅਦਰਕ ਦਾ ਪੇਸਟ ਮਿਲਾਓ
Credit: missherbofficial
ਇਸ ਵਿੱਚ ਇੱਕ ਚੱਮਚ ਲੈਮਨ ਜੂਸ ਅਤੇ ਇੱਕ ਚੱਮਚ ਸ਼ਹਿਦ ਵੀ ਕਰੋ ਮਿਕਸ
Credit: missherbofficial
ਸਾਰਿਆਂ ਨੂੰ ਚੰਗੀ ਤਰ੍ਹਾ ਨਾਲ ਮਿਲਾ ਕੇ ਇੱਕ ਕੱਪ ਸਵੇਰੇ ਖਾਲੀ ਪੇਟ ਪੀਓ
Credit: missherbofficial
ਇਹ ਜਿੰਜਰ ਟੀ ਪੀਰੀਅਡ ਦੇ ਦਰਚ ਵਿੱਚ ਕਰੇਗੀ ਰਾਮਬਾਣ ਦਾ ਕੰਮ
Credit: missherbofficial
ਹੋਰ ਵੈੱਬ ਸਟੋਰੀਜ਼ ਵੇਖੋ