ਵਿਆਹ 'ਚ ਜਿਆਦਾਤਰ ਕੁੜੀਆਂ ਲਹਿੰਗਾ ਪਾਉਣਾ ਪਸੰਦ ਕਰਦੀਆਂ ਨੇ

Credit: Instagram

ਸਮਰਜ਼ 'ਚ ਲਹਿੰਗਾ ਕੈਰੀ ਕਰਨਾ ਹੁੰਦਾ ਹੈ ਮੁਸ਼ਕਿਲ, ਇਹ ਕਲਰਜ਼ ਦੇਣਗੇ ਲਾਈਟ ਫੀਲ

ਰਕੁਲ ਵਾਂਗ ਪੀਚ ਕਲਰ ਕਰੋ ਟ੍ਰਾਈ, ਮਿਲੇਗਾ ਤੁਹਾਨੂੰ ਪ੍ਰੀਟੀ-ਪ੍ਰੀਟੀ ਲੁੱਕ

ਰੇਨਬੋ ਕਲਰ ਲਹਿੰਗਾ ਕਰ ਸਕਦੇ ਹੋ ਟ੍ਰਾਈ, ਸਮਰਜ਼ ਲਈ ਬੈਸਟ ਆਪਸ਼ਨ

ਆਈਵਰੀ ਕਲਰ ਤੇ ਲਾਈਟ ਧਾਗੇ ਦੀ ਕਢਾਈ ਵਾਲੇ ਲਹਿੰਗੇ ਨਾਲ ਮਿਲੇਗਾ ਕਲਾਸੀ ਟਚ

ਵ੍ਹਾਈਟ ਕਲਰ ਉੱਤੇ ਮਿਰਰ ਵਰਕ ਕੀਤਾ  ਲਹਿੰਗਾ ਪਾਓ, ਸਾਰਿਆਂ ਦਾ ਖਿੱਚ ਲਵੋਗੇ ਧਿਆਨ

ਬਲਸ਼ੀ ਲਾਈਟ ਕਲਰ ਲਹਿੰਗਾ ਗਰਮੀਆਂ ਲਈ ਹੈ ਪਰਫੈਕਟ ਚਾਈਸ

ਲੈਵੇਂਡਰ ਨਾਲ ਇਸ ਤਰ੍ਹਾਂ ਨਾਲ ਕੌਂਬੀਨੇਸ਼ਨ ਕਰੋ ਕ੍ਰਿਏਟ

ਯੈਲੋ ਕਲਰ ਰਹਿੰਦਾ ਹੈ ਪ੍ਰੀ-ਵੈਡਿੰਗ 'ਚ ਪਰਫੈਕਟ, ਜੈਪੂਰੀ ਪ੍ਰਿੰਟ ਦੇਵੇਗਾ ਫਲਾਸੈਸ ਲੁੱਕ