ਰਾਘਵ ਚੱਢਾ ਦੇ ਪਿਆਰ 'ਚ ਪੂਰੀ ਤਰ੍ਹਾਂ ਨਾਲ ਰੰਗ ਚੁੱਕੀ ਹੈ ਪਰਿਣੀਤੀ ਚੋਪੜਾ
Credit:parinitichopra
ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਕੁਝ ਦਿਨ ਪਹਿਲਾਂ ਹੀ ਹੋਈ ਹੈ ਮੰਗਣੀ
ਪਰਿਣੀਤੀ ਚੋਪੜਾ ਨੇ ਗਾਇਆ ਪੰਜਾਬੀ ਸਾਂਗ, ਦਿਲ ਨੂੰ ਛੁਹ ਗਈ ਆਵਾਜ਼
ਗਾਣਾ ਸੁਣਨ ਤੋਂ ਬਾਅਦ ਯੂਜ਼ਰਸ ਬੋਲੇ - ਆਮ ਆਦਮੀ ਦਾ ਗਾਣਾ
ਆਪਣੀ ਮੰਗਣੀ ਚ ਬਹੁਤ ਭਾਵੁੱਕ ਨਜ਼ਰ ਆਈ ਸੀ ਪਰਿਣੀਤੀ
ਮੰਗਣੀ ਤੋਂ ਬਾਅਦ ਹੁਣ ਫੈਂਸ ਨੂੰ ਦੋਵਾਂ ਦੇ ਵਿਆਹ ਦਾ ਹੈ ਇੰਤਜਾਰ।
ਜਾਣਕਾਰੀ ਮੁਤਾਬਕ, ਪਰਿਣੀਤੀ ਛੇਤੀ ਹੀ ਸ਼ਿੱਦਤ-2 'ਚ ਨਜ਼ਰ ਆਵੇਗੀ