ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਬੀਤੀ 13 ਮਈ ਨੂੰ ਕੀਤੀ ਹੈ ਮੰਗਣੀ

Credit:parinitichopra/instagram

ਪਰਫੈਕਟ ਕਪਲ ਹੈ ਪਰਿਣੀਤੀ ਚੋਪੜਾ ਅਤੋ ਰਾਘਵ ਚੱਢਾ 

Credit:parinitichopra/instagram

ਪਰਿਣੀਤੀ ਨੇ ਇੱਕ ਵਾਰ ਫਿਰ ਸ਼ੇਅਰ ਕੀਤੇ ਮੰਗਣੀ ਦੇ ਸਪੈਸ਼ਲ ਮੂਮੇਂਟਸ 

Credit:parinitichopra/instagram

ਸੇਰੇਮਨੀ 'ਚ ਇਮੋਸ਼ਨਲ ਹੋਈ ਪਰਿਣੀਤੀ ਨੂੰ ਸੰਭਾਲਦੇ ਨਜ਼ਰ ਆਏ ਰਾਘਵ

Credit:parinitichopra/instagram

ਰਾਘਵ ਦੀਆਂ ਬਾਹਾਂ 'ਚ ਬੇਹੱਦ ਖੁਸ਼ ਨਜ਼ਰ ਆਈ ਪਰਿਣੀਤੀ

Credit:parinitichopra/instagram

ਇੱਕ ਫੋਟੋ 'ਚ ਰਾਘਵ ਚੋਪੜਾ ਨੂੰ ਟਿੱਕਾ ਲਗਾਉਂਦੀ ਨਜ਼ਰ ਆਈ ਪ੍ਰਿਯੰਕਾ ਚੋਪੜਾ

Credit:parinitichopra/instagram

ਫੈਮਿਲੀ ਨਾਲ ਵੀ ਪਰਿਣੀਤੀ ਨੇ ਸ਼ੇਅਰ ਕੀਤੀਆਂ ਕਈ ਤਸਵੀਰਾਂ 

Credit:parinitichopra/instagram

ਸੇਰੇਮਨੀ 'ਚ ਡਾਂਸ ਕਰਦੀ ਵੀ ਨਜ਼ਰ ਆਈ ਪਰਿਣੀਤੀ ਚੋਪੜਾ

Credit:parinitichopra/instagram