ਪਰੀਣੀਤੀ  ਚੋਪੜਾ ਤੇ ਰਾਘਵ ਚੱਢਾ ਭਗਵਾਨ ਭੋਲੇਨਾਥ ਦੇ ਦਰਸ਼ਨਾਂ ਲਈ ਪਹੁੰਚੇ ਮਹਾਕਾਲੇਸ਼ਵਰ ਮੰਦਰ

27 August 2023

TV9 Punjabi

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਤੇ ਸਿਆਸੀ ਆਗੂ ਰਾਘਵ ਚੱਢਾ ਜਲਦ ਹੀ ਵਿਆਹ ਬੰਧਨ 'ਚ ਬੱਝਣ ਵਾਲੇ ਹਨ। 

ਹੋਣ ਵਾਲਾ ਹੈ ਵਿਆਹ

ਹਾਲ ਹੀ ਪਰੀਣਤੀ ਚੋਪੜਾ ਆਪਣੇ ਮੰਗੇਤਰ ਰਾਘਵ ਚੱਢਾ ਨਾਲ ਬਾਬਾ ਮਹਾਕਾਲ ਦੇ ਦਰਬਾਰ 'ਚ ਪੁੱਜੇ।

ਪਹੁੰਚੇ ਮਹਾਕਾਲੇਸ਼ਵਰ ਮੰਦਰ

ਉਨ੍ਹਾਂ ਨੇ ਬਾਬਾ ਮਹਾਕਾਲ ਦਾ ਆਸ਼ੀਰਵਾਦ ਲੈ ਨੰਦਾ ਹਾਲ ਤੋਂ ਭਗਵਾਨ ਦੀ ਪੂਜਾ ਕੀਤੀ ਤੇ ਮੱਥਾ ਟੇਕਿਆ।

 ਮੱਥਾ ਟੇਕਿਆ

ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। 

ਵਾਇਰਲ ਹੋਈ ਤਸਵੀਰਾਂ

ਵੀਡੀਓ 'ਚ ਪਰਿਣੀਤੀ ਚੋਪੜਾ ਸਾੜ੍ਹੀ ਪਹਿਨੇ ਹੋਏ ਨਜ਼ਰ ਆਈ, ਉੱਥੇ ਹੀ ਉਨ੍ਹਾਂ ਦੀ ਮੰਗੇਤਰ ਰਵਾਇਤੀ ਪਹਿਰਾਵੇ ਕੁੜਤੇ-ਪਜਾਮੇ 'ਚ ਦਿਖਾਈ ਦਿੱਤੇ। 

ਰਵਾਇਤੀ ਪਹਿਰਾਵੇ 'ਚ ਆਏ ਨਜ਼ਰ

ਦੱਸ ਦੇਈਏ ਕਿ 25 ਸਤੰਬਰ 2023 ਨੂੰ ਪਰਿਣੀਤੀ ਅਤੇ ਰਾਘਵ ਚੱਢਾ ਵਿਆਹਰ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। 

25 ਸਤੰਬਰ ਨੂੰ ਹੋਵੇਗਾ ਵਿਆਹ