Credit: Parineeti chopra

ਪਰਿਣੀਤੀ ਚੋਪੜਾ-ਰਾਘਵ ਚੱਢਾ ਦਾ ਪਿਆਰ ਚੜਿਆ ਪਰਵਾਨ

ਇੱਕ ਦੂਜੇ ਦੇ ਹੋਏ ਪਰਿਣੀਤੀ-ਰਾਘਵ, ਮੰਗਣੀ ਦੀ ਪਹਿਲੀ ਤਸਵੀਰ ਆਈ ਸਾਹਮਣੇ 

ਪਰਿਣੀਤੀ-ਰਾਘਵ ਚੱਢਾ ਦੀ ਮੰਗਣੀ ਦੀਆਂ ਰੋਮਾਂਟਿਕ ਤਸਵੀਰਾਂ ਹੋ ਰਹੀਆਂ ਵਾਇਰਲ 

ਹੱਥਾਂ ਵਿੱਚ ਹੱਥ ਮਿਲਾਉਂਦੇ ਹੋਏ, ਜੋੜੇ ਨੇ ਆਪਣੀ ਮੰਗਣੀ ਦੀ ਅੰਗੂਠੀ ਦਿਖਾਈ

ਪਰਿਣੀਤੀ-ਰਾਘਵ ਚੱਢਾ ਨੇ ਖੂਬਸੂਰਤ ਕੈਪਸ਼ਨ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ 

ਕਾਫੀ ਸਮੇਂ ਤੋਂ ਪ੍ਰਸ਼ੰਸਕ ਇਸ ਜੋੜੀ ਦੀ ਮੰਗਣੀ ਦਾ ਇੰਤਜ਼ਾਰ ਕਰ ਰਹੇ ਸਨ, ਜੋ ਪੂਰਾ ਹੋ ਗਿਆ

ਸਟੇਡੀਅਮ ਹੋਵੇ ਜਾਂ ਏਅਰਪੋਰਟ, ਪਿਆਰ ਨਾਲ ਭਰੀ ਕੈਮਿਸਟਰੀ ਦੇਖਣ ਨੂੰ ਮਿਲੀ

ਮੰਗਣੀ ਦੇ ਨਾਲ ਹੀ ਪਰਿਣੀਤੀ-ਰਾਘਵ ਨੇ ਆਪਣੇ ਰਿਸ਼ਤੇ 'ਤੇ ਮੋਹਰ ਲਗਾ ਦਿੱਤੀ