ਵਧਿਆ ਪੇਟ ਕਿਸੇ ਨੂੰ ਵੀ ਨਹੀਂ ਲੱਗਦਾ ਚੰਗਾ, ਮੁਫਤ 'ਚ ਮਿਲਦਾ ਹੈ ਗੈਸ ਦਾ ਤੋਹਫਾ

Credit: freepik/instagram:abhyasa.yogshala

ਵਧੇ ਹੋਏ ਪੇਟ ਨੂੰ ਘੱਟ ਕਰਨਾ ਕਿਸੇ ਜੰਗ ਲੜਣ ਤੋਂ ਘੱਟ ਨਹੀਂ ਹੈ

Credit: freepik/instagram:abhyasa.yogshala

ਕਈ ਚੀਜਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਵੀ ਘੱਟ ਨਹੀਂ ਹੁੰਦਾ ਪੇਟ

Credit: freepik/instagram:abhyasa.yogshala

ਪਪੀਤੇ ਦੇ ਇਹ ਪੱਤੇ ਨੇ ਬਹੁਤ ਕੰਮ ਦੇ,  20 ਦਿਨਾਂ 'ਚ 2-4 ਇੰਚ ਪੇਟ ਹੋ ਜਾਵੇਗਾ ਘੱਟ

Credit: freepik/instagram:abhyasa.yogshala

//images.tv9punjabi.comwp-content/uploads/2023/06/papaya-for-stomach.mp4"/>

ਇਹ ਸੌਖਾ ਤਰੀਕਾ ਤੁਹਾਡੇ ਪੇਟ ਨੂੰ ਕੁਝ ਹੀ ਦਿਨਾਂ ਚ ਕਰ ਦੇਵੇਗਾ ਫਲੈਟ

Credit: freepik/instagram:abhyasa.yogshala

ਪਪੀਤੇ ਦੇ ਪੱਤਿਆਂ 'ਚ ਹੁੰਦਾ ਹੈ ਪਪੈਨ ਨਾਂ ਦਾ ਤੱਤ, ਪਾਚਨ ਤੰਤਰ ਨੂੰ ਕਰੇਗਾ ਮਜਬੂਤ

Credit: freepik/instagram:abhyasa.yogshala

ਗਰਭਵਤੀ ਔਰਤਾਂ ਨਾ ਕਰਨ ਇਸ ਵਿਧੀ ਦਾ ਇਸਤੇਮਾਲ