ਪੈਨ ਕਾਰਡ Inactive ਹੋਣ ਨਾਲ ਇੱਕ ਨਹੀਂ ਦੋ ਨਹੀਂ ਕਈ ਕੰਮ ਲਟਕ ਜਾਣਗੇ
ਐਫਡੀ ਅਤੇ ਨਾਰਮਲ ਸੇਵਿੰਗ ਅਕਾਉਂਟ ਛੱਡ ਕੇ ਕੋਈ ਖਾਤਾ ਨਹੀਂ ਖੋਲ ਸਕਦੇ
ਹੋਟਲ, ਰੈਸਟੋਰੈਂਟ ਅਤੇ ਵਿਦੇਸ਼ ਯਾਤਰਾ ਤੇ 50 ਹਜਾਰ ਤੋਂ ਵੱਧ ਖਰਚ ਨਹੀਂ ਕਰ ਸਕਦੇ
ਕ੍ਰੈਡਿਟ ਅਤੇ ਡੈਬਿਟ ਕਾਰਡ ਲਈ ਵੀ ਨਹੀਂ ਕਰ ਸਕੋਗੇ ਅਪਲਾਈ
ਮਿਊਚਅਲ ਫੰਡ ਵਿੱਚ 50 ਹਜ਼ਾਰ ਤੋਂ ਵੱਧ ਪੈਸਾ ਨਹੀਂ ਲਗਾ ਸਕੋਗੇ
RBI ਦੇ ਬਾਂਡ ਸਮੇਤ ਕੋਈ ਵੀ ਡਿਬੈਂਚਰ 50 ਹਜਾਰ ਤੋਂ ਵੱਧ ਨਹੀਂ ਖਰੀਦ ਸਕਦੇ
ਬੈਂਕਾਂ ਵਿੱਚ ਚੈਕ ਡ੍ਰਾਫਟ ਕੈਸ਼ ਸਮੇਤ 50 ਹਜ਼ਾਰ ਤੋਂ ਜਿਆਦਾ ਲੈਣ-ਦੇਣ ਹੋਵੇਗਾ ਮੁਸ਼ਕੱਲ
ਹੋਰ ਵੈੱਬ ਸਟੋਰੀਜ਼ ਵੇਖੋ