ਹੈਵੀ ਡਰੈੱਸ ਨਾਲ ਹੈਵੀ ਜੂਲਰੀ ਸਨਮ ਦੀ ਖੂਬਸੂਰਤੀ ਨੂੰ ਲਗਾ ਰਹੇ ਚਾਰ ਚੰਨ

Credit: sanamsaeed.official/Instagram

ਸਨਮ ਦੀ ਇਸ ਇਨੋਸੈਂਟ ਸਮਾਈਲਿੰਗ ਤਸਵੀਰ 'ਤੇ ਫੈਨਜ਼ ਨੇ ਫਿਦਾ

ਸ਼ਰਟ, ਜੀਨਸ ਅਤੇ ਖੁੱਲ੍ਹੇ ਵਾਲਾਂ ਦੇ ਨਾਲ ਬਲੈਕ ਸਨਗਲਾਸੇਸ ਸਨਮ ਸਈਦ ਨੂੰ ਦੇ ਰਹੇ ਗਾਰਜੇਸ ਲੁੱਕ

ਸਲਿਮ-ਟ੍ਰਿਮ ਸਨਮ ਸਈਦ ਦਾ ਇਹ ਅੰਦਾਜ ਕਿਸੇ ਨੂੰ ਦੀਵਾਨਾ ਬਣਾਉਣ ਲਈ ਕਾਫੀ ਹੈ

ਓਰੇਂਜ ਅਤੇ ਗ੍ਰੀਨ ਡਰੈਸ 'ਚ ਸਨਮ ਦੀ ਇਹ ਅਦਾ ਵੇਖ ਕੇ ਫੈਨਜ਼ ਨੇ ਭਰੇ ਠੰਡੇ ਸਾਹ

ਦੋਸਤ ਨਾਲ ਸੈਲਫੀ ਲੈ ਰਹੀ ਸਨਮ ਸਈਦ ਦਾ ਇਹ ਕਾਨਫੀਡੇਂਟ ਅੰਦਾਜ ਕਾਫੀ ਕੁਝ ਕਰ ਰਿਹਾ ਬਿਆਨ

ਬਲੂ ਰੈੱਡ ਕਲਰ ਦਾ ਸੂਟ ਅਤੇ ਓਪਨ ਹੇਅਰ ਸਟਾਈਲ 'ਚ ਸਨਮ ਸਈਦ ਦਾ ਵੱਖ਼ਰਾ ਹੈ ਨਖ਼ਰਾ