ਵ੍ਹਾਈਟ ਡਰੈੱਸ 'ਚ ਮਾਇਆ ਅਲੀ ਦੀ ਕਾਤਲਾਨਾ ਮੁਸਕਾਨ 'ਤੇ ਫਿਦਾ ਫੈਨਜ਼

Credit: official_mayaali/Instagram

ਬਲੈਕ ਟਾਪ, ਬਲੂ ਜੀਨਸ 'ਚ ਮਾਇਆ ਦਾ ਇਹ ਅਵਤਾਰ ਢਾਹ ਰਿਹਾ ਕਹਿਰ

ਡਰੈੱਸ ਨਾਲ ਮੈਚਿੰਗ ਪਿੰਕ ਬਲੂ ਚੂੜੀਆਂ ਅਤੇ ਪਰਲ ਈਅਰਰਿੰਗਜ਼ ਨੇ ਮਾਇਆ ਦੀ ਖੂਬਸੂਰਤੀ 'ਚ ਲਗਾਏ ਚਾਰ ਚੰਨ

ਹੈਵੀ ਬਾਰਡਰ ਵਾਲਾ ਬਲੈਕ ਲਹਿੰਗਾਂ ਪਾ ਕੇ ਮਾਇਆ ਦੇ ਇਸ ਅੰਦਾਜ ਤੋਂ ਨਹੀਂ ਹਟ ਰਹੀਆਂ ਨਜ਼ਰਾਂ

ਬਲੈਕ ਪੋਲਕਾ ਵਨ ਪੀਸ ਡਰੈੱਸ ਨਾਲ ਬਲੈਕ ਬੈਗ ਫਲਾਂਟ ਕਰਦੀ ਮਾਇਆ ਦੀਆਂ ਅੱਖਾਂ ਕਹਿ ਰਹੀਆਂ ਬਹੁਤ ਕੁਝ

ਬਲੈਕ ਡਰੈੱਸ ਵਿੱਚ ਸੂਰਜਮੁਖੀ ਦੇ ਫੁੱਲ ਵਾਂਗ ਪਿਆਰੀ ਲੱਗ ਰਹੀ ਮਾਇਆ ਦੀ ਸਮਾਈਲ ਨੇ ਕੀਲੇ ਫੈਨਜ਼

ਡਰੈੱਸ ਨਾਲ ਮੈਚਿੰਗ ਟੀ-ਟੇਬਲ ਤੇ ਬੈਠੀ ਮਾਇਆ ਦੀ ਸੂਰਜਮੁਖੀ ਵਾਂਗ ਸਮਾਈਲ ਵੇਖ ਫੈਨਜ਼ ਨੇ ਲਏ ਠੰਡੇ ਸਾਹ