ਚਿੱਟੇ ਸੂਟ 'ਚ ਸਬਾ ਦੀ ਖੂਬਸੂਰਤੀ ਨੂੰ ਵੇਖ ਕੇ ਆਈਨਾ ਵੀ ਸ਼ਰਮਾ ਗਿਆ

Credit: sabaqamarzaman/Instagram

ਗਰਾਰਾ ਪਾ ਕੇ ਝੂੰਮਦੀ ਸਬਾ ਨੂੰ ਵੇਖ ਕੇ ਫੈਨਜ਼ ਦੇ ਧੜਕੇ ਦਿੱਲ

ਲਾੜੀ ਦੇ ਲੁੱਕ 'ਚ ਹੈਵੀ ਜੂਲਰੀ ਪਾ ਕੇ ਸਬਾ ਨੇ ਕੀਲੇ ਫੈਨਜ਼

ਸਬਾ ਦਾ ਇਹ ਹੈਵੀ ਲਹਿੰਗਾ ਚਲਾ ਰਿਹਾ ਫੈਨਜ਼ ਦੇ ਦਿਲਾਂ ਦੇ ਛੁਰੀਆਂ

ਕੰਨਾਂ ਦੇ ਝੁੰਮਕੇ ਠੀਕ ਕਰਦੀ ਸਬਾ ਦੇ ਇਸ ਲੁੱਕ 'ਤੇ ਠਹਿਰ ਗਈਆਂ ਨਜ਼ਰਾਂ

ਦੇਸੀ ਹੋਵੇ ਜਾਂ ਵਿਦੇਸ਼ੀ...ਹਰ ਲੁੱਕ 'ਚ ਸਬਾ ਨੂੰ ਪਸੰਦ ਕਰਦੇ ਨੇ ਫੈਨਜ਼

ਸਬਾ ਦਾ ਇਹ ਸ਼ਰਮੀਲਾ ਅੰਦਾਜ ਵੇਖ ਕੇ ਕੋਈ ਵੀ ਹੋ ਜਾਵੇ ਫਿਦਾ