ਜਿਆਦਾਤਰ ਲੋਕ ਖਾਣਾ ਖਾਣ ਤੋਂ ਬਾਅਦ ਪਾਨ ਖਾਣਾ ਕਾਫੀ ਪਸੰਦ ਕਰਦੇ ਨੇ
Credit:freepik/instrgram
ਪਾਨ ਜਿੰਨਾ ਖਾਣ 'ਚ ਸੁਆਦ ਹੁੰਦਾ ਹੈ, ਇਸਦੇ ਨੁਕਸਾਨ ਸੁਣ ਕੇ ਉੱਡ ਜਾਣਗੇ ਹੋਸ਼
ਭਾਵੇਂ ਇਹ ਬਹੁਤ ਵਧੀਆ ਮਾਊਥ ਫਰੈਸ਼ਨਰ ਹੈ, ਪਰ ਇਸਦੇ ਨੁਕਸਾਨ ਵੀ ਜਾਣ ਲਵੋ
ਇਸਦੇ ਜਿਆਦਾ ਇਸੇਤਮਾਲ ਨਾਲ ਹਾਈ ਬੀਪੀ ਦਾ ਹੋ ਸਕਦਾ ਹੈ ਖ਼ਤਰਾ
ਪਾਨ ਨੂੰ ਬਣਾਉਣ 'ਚ ਕਈ ਚੀਜਾਂ ਦਾ ਹੁੰਦਾ ਹੈ, ਇਸਤੇਮਾਲ, ਸਿਹਤ ਲਈ ਵਧਦਾ ਹੈ ਖਤਰਾ
ਗਰਭਵਤੀ ਔਰਤਾਂ ਇਸਦੇ ਇਸਤੇਮਾਲ ਤੋਂ ਬਚਣ, ਬੱਚੇ ਨੂੰ ਹੋ ਸਕਦਾ ਹੈ ਨੁਕਸਾਨ
ਇਸ ਨਾਲ ਸਕਿਨ ਰੈਸੇਜ਼ ਅਤੇ ਐਲਰਜੀ ਹੋ ਸਕਦੀ ਹੈ, ਰੋਜਾਨਾ ਖਾਣਾ ਸਹੀ ਨਹੀਂ
ਜਿਆਦਾ ਪਾਨ ਖਾਣ ਨਾਲ ਥਾਈਰਾਈਡ ਹਾਰਮੋਂਸ ਹੋ ਸਕਦੇ ਨੇ ਕੰਟਰੋਲ ਤੋਂ ਬਾਹਰ