11-08- 2025
TV9 Punjabi
Author: Sandeep Singh
ਰਿਤੇਸ਼ ਅਗਰਵਾਲ ਨੇ ਛੋਟੀ ਉਮਰ 'ਚ ਹੀ ਕਾਲਜ ਛੱਡ ਕੇ ਬਿਜਨੈਸ ਦੀ ਰਾਹ ਪਕੜ ਲੀ, ਸ਼ੁਰੂ ਵਿੱਚ ਉਸ ਨੇ ਇੱਕ ਔਨਲਾਈਨ ਹੋਟਲ ਬੁਕਿੰਗ ਪਲੇਟਫਾਰਮ ਬਣਾਇਆ, 2013 ਵਿੱਚ ਉਸ ਨੇ ਇਸ ਨੂੰ OYO Rooms ਵਿੱਚ ਬਦਲ ਦਿੱਤਾ।
Thiel Fellowship ਤਹਿਤ ਰਿਤੇਸ਼ ਨੂੰ 80 ਲੱਖ ਰੁਪਏ ਦਾ ਫਡਿੰਗ ਮਿਲੀ, ਜਿਸ ਨਾਲ ਉਸ ਦੀ ਕੰਪਨੀ ਨੂੰ ਨਵੀਂ ਉਡਾਣ ਅਤੇ ਵਿਸਥਾਰ ਮਿਲਿਆ।
OYO ਨੇ ਰਿਤੇਸ਼ ਦੀ ਅਗਵਾਈ ਵਿਚ ਦੇਸ਼-ਵਿਦੇਸ਼ ਵਿਚ ਆਪਣਾ ਸਿੱਕਾ ਚਮਕਾਇਆ, ਭਾਰਤ ਤੋਂ ਇਲਾਵਾ OYO ਚੀਨ, ਅਮਰੀਕਾ, ਅਤੇ ਯੂਰੋਪ ਦੇ ਦੇਸ਼ਾਂ ਵਿਚ ਵੀ ਕਾਫੀ ਪ੍ਰਸਿੱਧ ਹੋਈ
2018 ਤੱਕ, ਰਿਤੇਸ਼ ਨੇ ਆਪਣੀ ਕੰਪਨੀ ਲਈ ਲਗਭਗ 1 ਬਿਲੀਅਨ ਰੁਪਏ ਦਾ ਫੰਡ ਇਕੱਠਾ ਕਰ ਲਿਆ ਸੀ, ਜਿਸ ਨਾਲ ਉਸ ਨੂੰ ਉਸ ਦੇ ਕਾਰੋਬਾਰ ਵਿੱਚ ਬਹੁਤ ਮਦਦ ਮਿਲੀ।
OYO ਨੇ ਵਿੱਤ ਵਰਸ 2023-24 ਚ ਪਹਿਲੀ ਬਾਰ 229 ਕਰੋੜ ਰੁਪਏ ਦਾ ਕਮਾਏ, ਇਹ ਰਿਤੇਸ਼ ਦੀ ਮਿਹਨਤ ਦਾ ਨਤੀਜ਼ਾ ਹੈ