ਫਿਲਮ ਮਸਤਾਨੇ ਨੂੰ ਲੈ ਕੇ ਸੁਰਖੀਆਂ 'ਚ ਹੈ ਪੰਜਾਬੀ ਕਲਾਕਾਰ ਤਰਸੇਮ ਜੱਸੜ ਤੇ ਸਿੰਮੀ ਚਾਹਲ
Credits: tarsemjassar
ਫਿਲਮ ਮਸਤਾਨੇ ਦੀ ਟੀਜ਼ਰ ਹੋਇਆ ਰਿਲੀਜ਼
ਫਿਲਮ ਮਸਤਾਨੇ ਦੇ ਟੀਜ਼ਰ ਨੂੰ ਪ੍ਰਸ਼ੰਸਕਾਂ ਖੂਬ ਪਸੰਦ ਕਰ ਰਹੇ ਨੇ
ਫਿਲਮ 'ਚ ਬਾਲੀਵੁੱਡ ਇੰਡਸਟਰੀ ਦੇ ਖਲਨਾਇਕ ਰਾਹੁਲ ਦੇਵ ਵੀ ਦਿਖਾਈ ਦਿੱਤੇ
25 ਅਗਸਤ ਨੂੰ ਰਿਲੀਜ਼ ਹੋਵੇਗੀ ਫਿਲਮ ਮਸਤਾਨੇ
ਫਿਲਮ 'ਚ ਮੁੱਖ ਕਿਰਦਾਰ ਨਿਭਾ ਰਹੇ ਨੇ ਸਿੰਮੀ ਚਾਹਲ ਤੇ ਤਰਸੇਮ ਜੱਸੜ੍ਹ
ਫਿਲਮ ਨੂੰ ਵਹਿਲੀ ਜਨਤਾ ਫਿਲਮਜ਼ ਤੇ ਓਮਜੀ ਸਿਨੇ ਵਰਲਡ ਵੱਲੋਂ ਪੇਸ਼ ਕੀਤਾ ਗਿਆ ਹੈ
ਹੋਰ ਵੈੱਬ ਸਟੋਰੀਜ਼ ਦੇਖੇ