ਡੈਬਿਟ ਜ਼ਾਂ ਕ੍ਰੈਡਿਟ ਕਾਰਡ ਨਾਲ ਆਨਲਾਈਨ ਲੈਣ-ਦੇਣ ਕਰਨਾ ਆਸਾਨ ਹੈ

Credits: pixabay

ਹੁਣ ਔਨਲਾਈਨ ਟ੍ਰਾਂਜੈਕਸ਼ਨ ਕਾਰਡ ਵੈਰੀਫਿਕੇਸ਼ਨ ਵੈਲਿਊ ਤੋਂ ਬਿਨ੍ਹਾਂ ਕੀਤੀ ਜਾ ਸਕਦੀ ਹੈ

ਕੇਂਦਰ ਸਰਕਾਰ ਤੇ RBI ਨੇ ਇਸ ਨੂੰ ਬਦਲਣ ਦਾ ਫੈਸਲਾ ਕੀਤਾ ਸੀ

ਇਸ ਲਈ ਟੋਕਨਾਈਜ਼ੇਸ਼ਨ ਵਿਧੀ ਲਾਗੂ ਕੀਤੀ ਗਈ ਸੀ

ਮਾਸਟਰਕਾਰਡ ਨੇ ਚੈਕਆਉਟ ਨੂੰ ਤੇਜ਼ ਕਰਨ ਲਈ ਨਵੀਂ ਸੇਵਾ ਵੀ ਸ਼ੁਰੂ ਕੀਤੀ ਹੈ

ਮਾਸਟਰਕਾਰਡ ਉਪਭੋਗਤਾਵਾਂ ਨੂੰ ਵਪਾਰੀ ਪਲੇਟਫਾਰਮ ਤੇ ਟੋਕਨਾਈਜ਼ ਵਿਕਲਪ ਪ੍ਰਦਾਨ ਕੀਤਾ ਜਾਂਦਾ ਹੈ

ਇਸ ਦੇ ਲਈ ਹੁਣ ਯੂਜ਼ਰਸ ਨੂੰ  CVV ਨੰਬਰ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ।