ਹੁਣ ਕਾਰ ਚ 6 ਏਅਰਬੈਗਸ ਜ਼ਰੂਰੀ ਨਹੀਂ, ਇਨ੍ਹਾਂ ਕਾਰਨਾਂ ਕਰਕੇ ਸਰਕਾਰ ਨੂੰ ਕਰਨਾ ਪਿਆ ਐਲਾਨ 

15 Sep 2023

TV9 Punjabi

TV9 Punjabi

ਕਾਰ ਦੀ ਸੇਫਟੀ ਲਈ ਐਨਕੈਪ ਲਾਗੂ ਕਰ ਦਿੱਤਾ ਗਿਆ ਹੈ। ਜੇਕਰ ਕਿਸੇ ਕੰਪਨੀ ਸੇਫਟੀ ਦੇ ਲਿਹਾਜ ਤੋਂ ਟਾਪ ਰੇਟਿੰਗ ਚਾਹੀਦਾ ਹੈ ਤਾਂ ਕੰਪਨੀ ਬਾਕੀ ਫੀਚਰ ਦੇ ਨਾਲ 6 ਏਅਰਬੈਗ ਵੀ ਲਗਾਉਣਗੇ ਹੋਣਗੇ। 

ਰੇਟਿੰਗ ਲਈ 6 ਏਅਰ ਬੈਗ ਜ਼ਰੂਰੀ 

TV9 Punjabi

ਕੋਰੋਨਾ ਤੋਂ ਬਾਅਦ ਆਟੋ ਸੈਕਟਰ ਦੀ ਹਾਲਤ ਕਾਫੀ ਖਰਾਬ ਹੈ। ਇਸ ਕਾਰਨ ਸਪਲਾਈ ਚੇਨ ਵੀ ਕਾਫੀ ਖਰਾਬ ਸੀ। ਜੇਕਰ 6 ਏਅਰਬੈਗ ਮੈਂਡੇਟਰੀ ਕਰਦੇ ਹਨ ਤਾਂ ਸਪਲਾਈ ਚ ਕਮੀ ਵੇਖਣ ਨੂੰ ਮਿਲ ਸਕਦੀ ਹੈ, ਕਿਉਂਕਿ ਏਅਰਬੈਗ ਸ਼ਾਰਟੇਜ ਪੂਰੇ ਭਾਰਤ ਵਿੱਚ ਹੈ। 

 ਸਪਲਾਈ 'ਚ ਸੀ ਦਿੱਕਤ

TV9 Punjabi

ਫੈਸਟੀਵਲ ਸੀਜ਼ਨ ਕਾਰਨ ਕਾਰਾਂ ਦੀ ਸੇਲ ਜ਼ਿਆਦਾ ਹੁੰਦੀ ਹੈ ਏਅਰਬੈਗ ਮੈਂਡਟਰੀ ਨਿਯਮ ਨਾਲ ਕੰਪਨੀਆਂ 'ਤੇ ਕਾਫੀ ਦਬਾਅ ਸੀ ਪਰ ਹੁਣ ਨਹੀਂ ਹੈ। ਨਹੀਂ ਤਾਂ ਸੇਲ 'ਚ ਗਿਰਾਵਟ ਮਿਲ ਸਕਦੀ ਸੀ ਇੰਡਸਟਰੀ ਨੂੰ ਇਸ ਨਾਲ ਨੁਕਸਾਨ ਹੋ ਸਕਦਾ ਸੀ। 

ਮਾਰਕੀਟ ਨੂੰ ਲੱਗ ਸਕਦਾ ਹੈ ਝਟਕਾ

TV9 Punjabi

6 ਏਅਰਬੈਗਸ ਲਗਾਉਣ ਦਾ ਮਤਲਬ ਹੈ ਕਿ ਕੰਪਨੀਆਂ ਦੀ ਕਾਸਟਿੰਗ 'ਚ ਇਜਾਫਾ ਹੋਣਾ ਹੈ ਅਤੇ ਬਜਟ ਕਾਰਾਂ ਦਾ ਮਹਿੰਗਾ ਹੋਣਾ ਹੈ।  ਇਸਦਾ ਅਸਰ ਲੋਕਾਂ ਦੀ ਜੇਬ 'ਤੇ ਪੈਂਦਾ ਹੈ। ਚਾਰ ਏਰਬੈਗਸ ਲਗਾਉਣ ਦਾ ਮਤਲਬ 30 ਹਜ਼ਾਰ ਰੁਪਏ ਦਾ ਇਜ਼ਾਫਾ ਹੋਣਾ।  

ਕਾਰਾ ਹੋ ਜਾਂਦੀਆਂ ਹਨ ਮਹਿੰਗੀਆਂ 

TV9 Punjabi

 ਬੀਤੇ ਕੁੱਝ ਸਮੇਂ ਤੋਂ ਸੇਫਟੀ ਅਤੇ ਉਸਦੇ ਫੀਚਰਾਂ ਨੂੰ ਲੈ ਕੇ ਕੰਪਨੀਆਂ ਵਿੱਚ ਆਪਸ 'ਚ ਹੋੜ ਮਚੀ ਹੋਈ ਹੈ।  ਉਸਦਾ ਕਾਰਨ ਹੈ ਟਾਪ ਰੇਟਿੰਗ। ਟਾਟਾ ਮਹਿੰਦਰਾ ਦੀਆਂ ਕਈ ਗੱਡੀਆਂ ਨੂੰ 5 ਸਟਾਰ ਰੇਟਿੰਗ ਮਿਲੀ ਹੈ। ਇਸ ਤੋਂ ਬਾਅਦ ਮਾਰੂਤੀ ਅਤੇ ਹੁੰਡੈ ਵੀ ਇਸ ਰੇਸ ਚ ਆ ਗਈ ਹੈ। 

 ਕੰਪਨੀਆਂ 'ਚ ਹੈ ਹੋੜ

TV9 Punjabi

ਸਰਕਾਰ ਨੂੰ ਵੀ ਫੀਡਬੈਕ ਮਿਲਿਆ ਹੈ ਕਿ ਆਮ ਲੋਕ ਸੇਫਟੀ ਨੂੰ ਲੈ ਕੇ ਕਾਫੀ ਅਵੇਅਰ ਹਨ।  ਸੇਫਟੀ ਫੀਚਰ ਤੇ ਜ਼ਿਆਦਾ ਪੈਸੇ ਖਰਚ ਕਰਨ ਨੂੰ ਤਿਆਰ ਹਨ। ਇਸ ਤੋਂ ਬਾਅਦ  ਸਰਕਾਰ ਨੇ ਆਪਣੇ ਫੈਸਲੇ ਨੂੰ ਵਾਪਸ ਲਿਆ ਹੋਵੇਗਾ। 

ਕਸਟਮਰਸ ਵੀ ਹਨ ਅਵੇਅਰ

TV9 Punjabi

ਦੋ ਦਿਨ ਪਹਿਲਾਂ ਸਰਕਾਰ ਦੇ ਸਾਹਮਣੇ ਟ੍ਰਾਂਸਪੋਰਚ ਮੰਤਰਾਲੇ ਨੇ ਡੀਜ਼ਲ ਇੰਜ਼ਣ ਕਾਰਾ ਨੂੰ ਬੰਦ ਕਰਨ ਦਾ ਪ੍ਰਸਤਾਵ ਦਿੱਤਾ ਸੀ। ਇਸਤੇ ਕਾਫੀ ਵਿਵਾਦ ਹੋਇਆ ਸੀ। ਇਸ ਕਾਰਨ ਇਸਨੂੰ ਬਾਅਦ ਚ ਖਾਰਿਜ ਕਰ ਦਿੱਤਾ ਗਿਆ। 

 ਮੈਸੇਜ ਵੀ ਦੇਣਾ ਚਾਹੁੰਦੀ ਹੈ ਸਰਕਾਰ