ਕਬਜ਼ ਆਦਿ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਘਿਓ ਨਾ ਖਾਓ ਕਿਉਂਕਿ ਇਸ ਨਾਲ ਪੇਟ ਦੀ ਸਮੱਸਿਆ ਹੁੰਦੀ ਹੈ
Credit (freepik)
ਲਿਵਰ ਦੀ ਸਮੱਸਿਆ ਹੈ ਤਾਂਂ ਤੁਸੀ ਘਿਓ ਖਾਣ ਤੋਂ ਪਰਹੇਜ ਕਰਨਾ ਚਾਹੀਦਾ ਹੈ। ਇਸ ਦੌਰਾਨ ਘਿਓ ਦਿੱਕਤ ਕਰਦਾ
Credit (freepik)
ਮੌਸਮੀ ਬੁਖਾਰ ਵਿੱਚ ਘਿਓ ਖਾਣਾ ਬਹੁਤ ਹੀ ਹਾਨੀਕਾਰਕ ਹੁੰਦਾ ਹੈ। ਘਿਓ ਬਲਗਮ ਵਧਾਉਣ ਦਾ ਕੰਮ ਕਰਦਾ ਹੈ
Credit (freepik)
ਹਾਈਪੇਟਾਈਸਸ ਵਿਅਕਤੀ ਨੂੰ ਘਿਓ ਖਾਣ ਤੋਂ ਸਦਾ ਗੁਰੇਜ ਕਰਨਾ ਚਾਹੀਦਾ ਹੈ ਨਹੀਂ ਲਿਵਰ ਸੁਜਨ ਆਵੇਗੀ
Credit (freepik)
ਪ੍ਰੈਗਨੈਂਸੀ ਦੇ ਸ਼ੁਰੂਆਤੀ ਵਿੱਚ ਤੁਹਾਨੂੰ ਘਿਓ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਘਿਓ ਨਾਲ ਕੈਲੋਸਟ੍ਰੋਲ ਵੱਧਦਾ ਹੈ
Credit (freepik)
.ਜੁਕਾਮ ਆਉਣ ਤੋਂ ਦੇਸੀ ਘਿਓ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸ ਨਾਲ ਪਰੇਸ਼ਾਨੀ ਵੱਧਦੀ ਹੈ
Credit (freepik)
ਦੇਸੀ ਘਿਓ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਮੋਟਾਪਾ ਵੱਧਦਾ ਹੈ, ਜਿਸ ਨਾਲ ਕਈ ਬੀਮਾਰੀਆਂ ਹੁੰਦੀਆਂ ਨੇ
Credit (freepik)
ਹੋਰ ਵੈੱਬ ਸਟੋਰੀ ਵੇਖੋ