New Year ਪਾਰਟੀ 'ਚ ਇਸ ਲੁੱਕ 'ਚ ਨਜ਼ਰ ਆਈ ਸੀ ਨੀਤਾ ਅੰਬਾਨੀ, ਇਹਨੀ  ਹੈ ਡਰੈੱਸ ਦੀ ਕੀਮਤ

03-01- 2025

TV9 Punjabi

Author: Rohit 

ਨੀਤਾ ਅੰਬਾਨੀ ਦੇ ਨਵੇਂ ਸਾਲ ਦੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਇਸ ਤਸਵੀਰ 'ਚ ਉਹ ਖੂਬਸੂਰਤ ਡਰੈੱਸ 'ਚ ਨਜ਼ਰ ਆ ਰਹੀ ਹੈ।

ਨੀਤਾ ਅੰਬਾਨੀ

ਇਸ ਵਾਰ ਨੀਤਾ ਅੰਬਾਨੀ ਨੇ ਆਪਣੇ ਕਰੀਬੀ ਦੋਸਤਾਂ ਅਤੇ ਪਰਿਵਾਰ ਨਾਲ ਨਵਾਂ ਸਾਲ ਮਨਾਇਆ। ਜਿਸ ਦੀਆਂ ਕੁਝ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਖੂਬ ਤਾਰੀਫ ਹੋ ਰਹੀ ਹੈ।

ਨਵੇਂ ਸਾਲ ਦਾ ਜਸ਼ਨ

ਅਸਲ 'ਚ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਇਨ੍ਹਾਂ ਤਸਵੀਰਾਂ 'ਚ ਲੋਕ ਨੀਤਾ ਅੰਬਾਨੀ ਦੇ ਫੈਸ਼ਨ ਅਲਰਟ ਦੀ ਤਾਰੀਫ ਕਰ ਰਹੇ ਹਨ।

ਸੋਸ਼ਲ ਮੀਡੀਆ ਪੋਸਟ

ਇਸ ਵਾਰ ਨੀਤਾ ਅੰਬਾਨੀ ਨੇ ਨਵੇਂ ਸਾਲ ਦੇ ਜਸ਼ਨ 'ਤੇ ਕਾਫਤਾਨ ਸਟਾਈਲ ਦਾ ਗਾਊਨ ਪਾਇਆ ਸੀ, ਜਿਸ ਨੂੰ ਗਲੇ 'ਤੇ ਕ੍ਰਿਸਟਲ ਦੀਆਂ ਪੱਤੀਆਂ ਨਾਲ ਸਜਾਇਆ ਗਿਆ ਸੀ।

ਕਾਫਤਾਨ ਸਟਾਈਲ ਗਾਊਨ

ਨੀਤਾ ਅੰਬਾਨੀ ਕਫਤਾਨ ਸਟਾਈਲ ਦੇ ਗਾਊਨ 'ਚ ਸ਼ੋਅਸਟਾਪਰ ਲੱਗ ਰਹੀ ਸੀ, ਜੇਕਰ ਤੁਸੀਂ ਵੀ ਅਜਿਹਾ ਗਾਊਨ ਖਰੀਦਣਾ ਚਾਹੁੰਦੇ ਹੋ ਤਾਂ ਇੱਥੇ ਅਸੀਂ ਦੱਸ ਰਹੇ ਹਾਂ ਇਸ ਦੀ ਕੀਮਤ।

ਨੀਤਾ ਅੰਬਾਨੀ ਸ਼ੋਅਸਟਾਪਰ

ਅੰਗਰੇਜ਼ੀ ਵੈੱਬਸਾਈਟ ਹਿੰਦੁਸਤਾਨ ਟਾਈਮਜ਼ ਦੇ ਮੁਤਾਬਕ, ਉਸ ਦਾ ਸ਼ਾਨਦਾਰ ਗਾਊਨ ਡਿਜ਼ਾਈਨਰ ਲੇਬਲ ਆਸਕਰ ਡੇ ਲਾ ਰੇਂਟਾ ਦਾ ਹੈ।

ਸ਼ਾਨਦਾਰ ਗਾਊਨ

ਨੀਤਾ ਅੰਬਾਨੀ ਦੇ ਇਸ ਗਾਊਨ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 1,797 ਡਾਲਰ ਹੈ, ਜੋ ਕਿ ਭਾਰਤੀ ਕਰੰਸੀ 'ਚ ਲਗਭਗ 1.54 ਲੱਖ ਰੁਪਏ ਹੈ।

ਗਾਊਨ ਦੀ ਕੀਮਤ

ਸੁਪਰੀਮ ਕੋਰਟ ‘ਚ ਡੱਲੇਵਾਲ ਦੇ ਮਾਮਲੇ 'ਤੇ ਸੁਣਵਾਈ, ਕੋਰਟ ਨੇ ਕੀਤੀਆਂ ਸਖ਼ਤ ਟਿੱਪਣੀਆਂ