ਪੈਰਿਸ ਓਲੰਪਿਕ 'ਚ ਚਰਚਾ 'ਚ ਆਇਆ ਨੀਤਾ ਅੰਬਾਨੀ ਦਾ ਬਲੇਜ਼ਰ, ਇਹ ਹੈ ਕੀਮਤ

28-07- 2024

TV9 Punjabi

Author: Isha Sharma

ਪੈਰਿਸ ਓਲੰਪਿਕ ਸ਼ੁਰੂ ਹੋ ਚੁੱਕਾ ਹੈ। ਇਸ ਵੱਕਾਰੀ ਮੁਕਾਬਲੇ ਵਿੱਚ ਭਾਰਤ ਸਮੇਤ ਦੁਨੀਆ ਭਰ ਦੇ ਖਿਡਾਰੀ ਹਿੱਸਾ ਲੈ ਰਹੇ ਹਨ।

ਪੈਰਿਸ ਓਲੰਪਿਕ

ਬੇਟੇ ਦੇ ਵਿਆਹ ਤੋਂ ਬਾਅਦ ਨੀਤਾ ਅੰਬਾਨੀ ਦੁਨੀਆ ਦੇ ਸਭ ਤੋਂ ਰੋਮਾਂਟਿਕ ਸ਼ਹਿਰ ਪੈਰਿਸ 'ਚ ਵੀ ਨਜ਼ਰ ਆ ਰਹੀ ਹੈ।

ਰੋਮਾਂਟਿਕ ਸ਼ਹਿਰ

ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਪੈਰਿਸ ਓਲੰਪਿਕ ਵਿੱਚ ਕੀ ਕਰ ਰਹੀ ਹੈ।

ਨੀਤਾ ਅੰਬਾਨੀ 

ਦਰਅਸਲ, ਭਾਰਤ ਦੀ ਤਰਫੋਂ ਨੀਤਾ ਅੰਬਾਨੀ ਨੂੰ ਇੱਕ ਵਾਰ ਫਿਰ ਅੰਤਰਰਾਸ਼ਟਰੀ ਓਲੰਪਿਕ ਸੰਘ ਦਾ ਮੈਂਬਰ ਬਣਾਇਆ ਗਿਆ ਹੈ।

ਮੈਂਬਰ

ਖਾਸ ਗੱਲ ਇਹ ਹੈ ਕਿ ਨੀਤਾ ਅੰਬਾਨੀ ਤੋਂ ਜ਼ਿਆਦਾ ਉਨ੍ਹਾਂ ਦਾ ਬਲੇਜ਼ਰ ਜੋ ਉਨ੍ਹਾਂ ਨੇ ਉਦਘਾਟਨ ਮੌਕੇ ਪਹਿਨਿਆ ਸੀ ਪੈਰਿਸ 'ਚ ਸੁਰਖੀਆਂ 'ਚ ਹੈ।

ਬਲੇਜ਼ਰ

ਦਰਅਸਲ ਨੀਤਾ ਅੰਬਾਨੀ ਨੂੰ ਸ਼ਨੈਲ ਬ੍ਰਾਂਡ ਦਾ ਬਲੇਜ਼ਰ ਪਾਇਆ ਹੋਇਆ ਸੀ, ਜਿਸ ਕਾਰਨ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ।

ਸ਼ਨੈਲ ਬ੍ਰਾਂਡ

ਖਾਸ ਗੱਲ ਇਹ ਹੈ ਕਿ ਇਹ ਬਲੇਜ਼ਰ ਦੀ ਕੀਮਤ ਬਹੁਤ ਜ਼ਿਆਦਾ ਹੈ। ਕੀਮਤ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਕੀਮਤ

ਜੇਕਰ ਇਸ ਬਲੇਜ਼ਰ ਦੀ ਕੀਮਤ ਦੀ ਗੱਲ ਕਰੀਏ ਤਾਂ ਭਾਰਤੀ ਰੁਪਏ 'ਚ ਇਸ ਦੀ ਕੀਮਤ 1.57 ਲੱਖ ਰੁਪਏ ਦੱਸੀ ਜਾਂਦੀ ਹੈ।

1.57 ਲੱਖ ਰੁਪਏ

ਇਨ੍ਹਾਂ ਲੋਕਾਂ ਨੂੰ ਆਂਵਲਾ ਨਹੀਂ ਖਾਣਾ ਚਾਹੀਦਾ, ਵਿਗੜ ਸਕਦੀ ਹੈ ਸਿਹਤ