ਜਨਵਰੀ 2024 'ਚ ਲਾਂਚ ਹੋਣਗੇ ਇਹ ਸਮਾਰਟਫੋਨ, ਜਾਣੋ ਡਿਟੇਲਸ

28 Dec 2023

TV9Punjabi

OnePlus 12 ਫੋਨ ਨੂੰ ਜਨਵਰੀ ਦੇ ਅਖੀਰ 'ਚ ਲਾਂਚ ਕੀਤਾ ਜਾ ਸਕਦਾ ਹੈ।

ਨਵਾਂ ਸਮਾਰਟਫੋਨ

Pic Credit: Freepik

ਇਸ ਫੋਨ 'ਚ 100W ਦਾ ਫਾਸਟ ਚਾਰਜਰ ਮਿਲ ਸਕਦਾ ਹੈ।

ਜਨਵਰੀ 'ਚ ਲਾਂਚ ਕੀਤਾ ਜਾਵੇਗਾ

Samsung Galaxy S24 ਸੀਰੀਜ਼ ਨੂੰ ਵੀ ਜਨਵਰੀ ਦੇ ਅਖੀਰ 'ਚ ਲਾਂਚ ਕੀਤਾ ਜਾਵੇਗਾ।

ਸੈਮਸੰਗ ਬਜਟ ਫਲੈਗਸ਼ਿਪ ਲਾਂਚ ਕਰੇਗਾ

ਇਸ ਤੋਂ ਇਲਾਵਾ Xiaomi ਜਨਵਰੀ ਦੇ ਮੱਧ 'ਚ Redmi Note 13 ਸੀਰੀਜ਼ ਲਾਂਚ ਕਰੇਗਾ।

Xiaomi ਨੋਟ ਸੀਰੀਜ਼ ਦਾ ਵਿਸਤਾਰ ਕਰੇਗਾ

Vivo X100 Pro ਅਤੇ X100 ਫੋਨ ਵੀ ਜਨਵਰੀ 'ਚ ਲਾਂਚ ਕੀਤੇ ਜਾਣਗੇ।

ਵੀਵੋ ਦੋ ਪਾਵਰਫੁੱਲ ਫੋਨ ਲਿਆਏਗਾ

OnePlus 12R ਫੋਨ ਨੂੰ 24 ਜਨਵਰੀ ਨੂੰ ਲਾਂਚ ਕੀਤਾ ਜਾ ਸਕਦਾ ਹੈ।

OnePlus

ਇਸ ਤੋਂ ਇਲਾਵਾ ਕਈ ਹੋਰ ਕੰਪਨੀਆਂ ਦੇ ਫੋਨ ਵੀ ਇਸ ਮਹੀਨੇ ਲਾਂਚ ਕੀਤੇ ਜਾਣਗੇ।

ਕਈ ਹੋਰ ਕੰਪਨੀਆਂ ਲਾਂਚ ਕਰਨਗੀਆਂ

ਜਦੋਂ ਪਾਕਿਸਤਾਨੀ ਕਪਤਾਨ ਨੇ ਹੱਥ ਚ ਫੜ੍ਹ ਲਈ Machine Gun, ਟੀਮ ਨੂੰ ਪੈ ਗਈਆਂ ਸੀ ਭਾਜੜਾ