ਪੀਐਮ ਮੋਦੀ 28 ਮਈ ਨੂੰ ਕਰਨਗੇ ਨਵੀਂ ਪਾਰਲੀਮੈਂਟ ਬਿਲਡਿੰਗ ਦਾ ਉਦਘਾਟਨ।
Credit:Central Vista
ਆਧੁਨਿਕ ਸਹੂਲਤਾਂ ਨਾਲ ਲੈਸ ਹੈ ਨਵੀਂ ਪਾਰਲੀਮੈਂਟ ਦੀ ਇਮਾਰਤ।
ਚਾਰ ਮੰਜਿਲਾ ਇਮਾਰਤ 'ਤੇ ਭੂਚਾਲ ਦਾ ਨਹੀਂ ਹੋਵੇਗਾ ਅਸਰ।
ਨਵੀਂ ਪਾਰਲੀਮੈਂਟ ਵਿੱਚ 1272 ਮੈਂਬਰਾਂ ਦੇ ਬੈਠਣ ਦੀ ਹੈ ਥਾਂ।
ਰਾਜਸਭਾ 'ਚ 384 ਲੋਕਸਭਾ 'ਚ ਹਨ 888 ਸੀਟਾਂ।
ਇੱਥੇ ਇਕ ਬਰਗਦ ਦਾ ਦਰਖ਼ਤ ਵੀ ਹੈ, ਜੋ ਕੇਂਦਰੀ ਲਾਉਂਜ ਦੇ ਖੁੱਲ੍ਹੇ ਹਿੱਸੇ 'ਚ ਹੈ।
ਲੋਕ ਸਭਾ ਦੀ ਥੀਮ ਮੋਰ ਅਤੇ ਰਾਜ ਸਭਾ ਦੀ ਥੀਮ ਕਮਲ 'ਤੇ ਹੈ।