ਬਜਾਜ ਪਲਸਰ NS400 ਲਾਂਚ, ਤਸਵੀਰਾਂ 'ਚ ਦੇਖੋ ਇੰਜਣ

06 May 2024

TV9 Punjabi

Author: Isha 

ਬਜਾਜ ਨੇ ਆਪਣੀ ਹੁਣ ਤੱਕ ਦੀ ਸਭ ਤੋਂ ਸ਼ਕਤੀਸ਼ਾਲੀ Pulsar NS400G ਲਾਂਚ ਕਰਨ ਦੇ ਨਾਲ ਮੋਟਰਸਾਈਕਲਾਂ ਦੀ ਪਲਸਰ ਸੀਰੀਜ਼ ਦਾ ਵਿਸਤਾਰ ਕੀਤਾ ਹੈ।

ਬਜਾਜ ਪਲਸਰ

ਸ਼ਕਤੀਸ਼ਾਲੀ ਇੰਜਣ ਵਾਲੀ ਇਹ ਮੋਟਰਸਾਈਕਲ ਕਲਾਸਿਕ 350 ਅਤੇ ਹਿਮਾਲੀਅਨ ਵਰਗੀਆਂ ਬਾਈਕਸ ਨਾਲ ਮੁਕਾਬਲਾ ਕਰੇਗੀ।

ਸ਼ਕਤੀਸ਼ਾਲੀ ਇੰਜਣ 

ਬਜਾਜ ਪਲਸਰ NS400G ਦੀ ਐਕਸ-ਸ਼ੋਰੂਮ ਕੀਮਤ ਸਿਰਫ 1.85 ਲੱਖ ਰੁਪਏ ਰੱਖੀ ਗਈ ਹੈ।

ਐਕਸ-ਸ਼ੋਰੂਮ ਕੀਮਤ

ਇਸ ਬਾਈਕ ਨੂੰ 4 ਕਲਰ ਆਪਸ਼ਨ ਜਿਵੇਂ ਕਿ ਰੈੱਡ, ਬਲੈਕ, ਵਾਈਟ ਅਤੇ ਗ੍ਰੇ 'ਚ ਪੇਸ਼ ਕੀਤਾ ਗਿਆ ਹੈ।

4 ਕਲਰ ਆਪਸ਼ਨ

Pulsar NS400G ਦੀ ਬੁਕਿੰਗ ਅੱਜ 3 ਮਈ ਤੋਂ 5000 ਰੁਪਏ ਦੀ ਟੋਕਨ ਰਕਮ 'ਤੇ ਸ਼ੁਰੂ ਹੋ ਗਈ ਹੈ।

ਬੁਕਿੰਗ

ਬਜਾਜ ਪਲਸਰ NS400G ਦੀ ਦਿੱਖ ਅਤੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਵਿੱਚ ਫਲੋਟਿੰਗ ਪੈਨਲ ਡਿਜ਼ਾਈਨ ਹੈ।

ਫਲੋਟਿੰਗ ਪੈਨਲ ਡਿਜ਼ਾਈਨ

ਨੇਕੇਡ ਸਟ੍ਰੀਟ ਸੇਗਮੇਂਟ ਦੀ ਇਸ ਮੋਟਰਸਾਈਕਲ ਵਿੱਚ LED ਹੈੱਡਲੈਂਪ, ਟੇਲ ਲੈਂਪ ਅਤੇ ਟਰਨ ਇੰਡੀਕੇਟਰ ਦੇ ਨਾਲ-ਨਾਲ ਖਤਰੇ ਵਾਲੀਆਂ ਲਾਈਟਾਂ ਵੀ ਦਿਖਾਈ ਦਿੰਦੀਆਂ ਹਨ।

LED ਹੈੱਡਲੈਂਪ

ਕੀ ਤੁਹਾਨੂੰ ਵੀ ਆਉਂਦੀ ਹੈ ਜ਼ਿਆਦਾ ਨੀਂਦ? ਤਾਂ ਹੋ ਸਕਦੀ ਹੈ ਇਨ੍ਹਾਂ Vitamins ਦੀ ਘਾਟ