14 April 2024
TV9 Punjabi
Author: Isha
ਗਰਮੀਆਂ ਸ਼ੁਰੂ ਹੋ ਗਈਆਂ ਹਨ। ਜੇਕਰ ਤੁਸੀਂ ਨਵਾਂ AC ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਅਸੀਂ ਤੁਹਾਨੂੰ ਕੁਝ ਅਜਿਹੇ ਵਿਕਲਪਾਂ ਬਾਰੇ ਦੱਸਣ ਜਾ ਰਹੇ ਹਾਂ।
ਜੋ ਹਰ ਕਿਸੇ ਤੋਂ ਵੱਖਰੇ ਹਨ। ਕਿਉਂਕਿ ਤੁਹਾਨੂੰ ਇਸਨੂੰ ਕਿਤੇ ਵੀ ਲਟਕਾਉਣ ਦੀ ਜ਼ਰੂਰਤ ਨਹੀਂ ਹੈ।
ਤੁਸੀਂ ਇਸ ਨੂੰ ਕੂਲਰ ਵਾਂਗ ਕਮਰੇ ਦੇ ਕਿਸੇ ਵੀ ਕੋਨੇ 'ਚ ਰੱਖ ਸਕਦੇ ਹੋ। ਇਨ੍ਹਾਂ AC ਦੀ ਕੀਮਤ ਵੀ ਬਹੁਤ ਜ਼ਿਆਦਾ ਨਹੀਂ ਹੈ।
ਇਸ ਲਈ ਤੁਹਾਡੇ ਲਈ ਇਨ੍ਹਾਂ ਨੂੰ ਖਰੀਦਣਾ ਬਹੁਤ ਆਸਾਨ ਹੋਵੇਗਾ।
ਬਿਜਲੀ ਦੀ ਬੱਚਤ ਕਰਨ ਦਾ ਇਹ ਵੀ ਵਧੀਆ ਆਪਸ਼ਨ ਹੈ ਇਸ ਨੂੰ ਖਰੀਦਣ ਲਈ ਤੁਹਾਨੂੰ 33,990 ਰੁਪਏ ਖਰਚ ਕਰਨੇ ਪੈਣਗੇ।