ਪਹਿਲੀ ਡੇਟ 'ਤੇ ਅਜਿਹੀ ਥਾਂ ਦੀ ਚੋਣ ਨਾ ਕਰੋ ਜਿਸ ਨਾਲ ਸਾਥੀ ਪਰੇਸ਼ਾਨ ਹੋਵੇ
ਸਿੰਪਲ ਅਤੇ ਸੋਬਰ ਬਣਕੇ ਹੀ ਪਹਿਲੀ ਡੇਟ 'ਤੇ ਜਾਣਾ ਬੇਹਤਰ ਹੁੰਦਾ ਹੈ
ਡੇਟ ਦੌਰਾਨ ਕੇਵਲ ਬੋਲੋ ਨਹੀਂ ਸਗੋਂ ਆਪਣੇ ਸਾਥੀ ਦੀ ਵੀ ਗੱਲ ਸੁਣੋ
ਪਹਿਲੀ ਡੇਟ ਦੌਰਾਨ ਡਰਿੰਕ ਤੋਂ ਬਚੋ ਅਤੇ ਆਪਣੇ ਸਾਥੀ ਨੂੰ ਵੀ ਇਸ ਬਾਰੇ ਨਾ ਪੁੱਛੋ
.ਸੈਲਰੀ ਜਾ ਹੋਰ ਨਿੱਜੀ ਗੱਲਾਂ ਪਹਿਲੀ ਡੇਟ ਦੌਰਾਨ ਕਦੇ ਨਾ ਪੁੱਛੋ
ਪਹਿਲੀ ਡੇਟ 'ਤੇ ਹਮੇਸ਼ਾ ਸਮੇਂ ਸਿਰ ਪਹੁੰਚਣ ਦੀ ਕੋਸ਼ਿਸ਼ ਕਰੋ
ਸਾਥੀ ਨਾਲ ਕਦੇ ਵੀ ਪਹਿਲੀ ਡੇਟ ਦੌਰਾਨ ਕੋਈ ਨੈਗੇਟਿਵ ਗੱਲ ਨਾ ਕਰੋ
ਹੋਰ ਵੈੱਬ ਸਟੋਰੀ ਵੇਖੋ