ਗਲੈਮਰਸ ਅੰਦਾਜ਼ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ ਨੇਹਾ ਮਲਿਕ

Credits: nehamalik335

ਨੇਹਾ ਨੇ ਆਪਣੇ ਟੈਲੇਂਟ ਨਾਲ ਇੰਡਸਟਰੀ 'ਚ ਵੱਖਰੀ ਪਛਾਣ ਬਣਾਈ ਹੈ 

Credits: nehamalik335

ਨੇਹਾ ਦੇ ਹਰ ਸਟਾਈਲ ਨੂੰ ਪ੍ਰਸ਼ੰਸਕ ਖੂਬ ਪਸੰਦ ਕਰਦੇ ਨੇ 

Credits: nehamalik335

ਸਟਾਈਲਿਸ਼ ਅਤੇ ਖੂਬਸੂਰਤੀ 'ਚ ਨੇਹਾ ਦਾ ਕੋਈ ਮੁਕਾਬਲਾ ਨਹੀਂ

Credits: nehamalik335

ਨੇਹਾ ਨੇ ਲੈਦਰ ਡਰੈੱਸ 'ਚ ਨਵੀਆਂ ਤਸਵੀਰਾਂ ਕੀਤੀ ਸ਼ੇਅਰ

Credits: nehamalik335

ਗਲੈਮ ਮੇਕਅੱਪ ਨਾਲ ਲੇਹਾ ਨੇ ਲੁੱਕ ਨੂੰ ਲਾਏ ਚਾਰ ਚੰਨ

Credits: nehamalik335

ਪ੍ਰਸ਼ੰਸਕਾਂ ਨੂੰ ਇਹ ਫੋਟੋਸ਼ੂਟ ਕਾਫੀ ਪਸੰਦ ਆ ਰਿਹਾ ਹੈ 

Credits: nehamalik335