ਨੇਹਾ ਮਲਿਕ ਇੰਸਟਾ 'ਤੇ ਪ੍ਰਸ਼ੰਸਕਾਂ ਨਾਲ ਆਪਣੀ ਗਲੈਮਰਸ ਲੁੱਕ ਸ਼ੇਅਰ ਕਰਦੀ ਹੈ

Credit: nehamalik335

ਅਦਾਕਾਰਾ ਅਤੇ ਮਾਡਲ ਨੇਹਾ ਨੇ ਥੋੜ੍ਹੇ ਸਮੇਂ 'ਚ ਵੀ ਇੱਕ ਵੱਡੀ ਪਹਿਚਾਣ ਬਣਾ ਲਈ ਹੈ

Credit: nehamalik335

ਨੇਹਾ ਮਲਿਕ ਨੇ ਇੰਸਟਾਗਰਾਮ 'ਤੇ ਆਪਣੀ ਸ਼ਾਨਦਾਰ ਤਸਵੀਰਾਂ ਸ਼ੇਅਰ ਕਰਦੀ ਹੈ

Credit: nehamalik335

ਫੈਨਜ਼ ਨੇਹਾ ਦੇ ਫੋਟੋਸ਼ੂਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ

Credit: nehamalik335

ਵੈਸਟਰਨ ਹੋਵੇ ਜਾਂ ਐਥਨਿਕ, ਨੇਹਾ ਮਲਿਕ ਹਰ ਲੁੱਕ 'ਚ ਸ਼ਾਨਦਾਰ ਲੱਗਦੀ ਹੈ

Credit: nehamalik335

ਨੇਹਾ ਮਲਿਕ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ ਦਾ ਵੀ ਹਿੱਸਾ ਰਹਿ ਚੁੱਕੀ ਹੈ

Credit: nehamalik335

ਨੇਹਾ ਨੂੰ ਅਸਲੀ ਪ੍ਰਸਿੱਧੀ ਪੰਜਾਬੀ ਗੀਤ "ਸਖੀਆਂ ਨੇ ਮੈਨੂੰ ਮੇਰੇ ਮਰਦੀਆਂ" ਤੋਂ ਮਿਲੀ

Credit: nehamalik335