40 Plus ਔਰਤਾਂ ਨੀਰੂ ਬਾਜਵਾ ਦੇ ਦੇਸੀ ਲੁੱਕਸ ਤੋਂ ਲੈ ਸਕਦੀਆਂ ਹਨ Ideas

21-11- 2024

TV9 Punjabi

Author: Isha Sharma 

ਨੀਰੂ ਬਾਜਵਾ ਨੇ ਸਫੇਦ ਰੰਗ ਦੀ ਹੈਵੀ ਵਰਕ ਸਾੜੀ ਪਹਿਨੀ ਹੈ। ਅਦਾਕਾਰਾ ਦੀ ਸਾੜ੍ਹੀ ਬਹੁਤ ਹੀ ਸਟਾਈਲਿਸ਼ ਲੱਗ ਰਹੀ ਹੈ।

ਨੀਰੂ ਬਾਜਵਾ

ਨੀਰੂ ਬਾਜਵਾ ਨੇ ਭਾਰੀ ਵਰਕ ਅਨਾਰਕਲੀ ਸੂਟ ਪਾਇਆ ਹੈ। ਹੈਵੀ ਈਅਰਰਿੰਗਸ ਨਾਲ ਵੀ ਲੁੱਕ ਨੂੰ ਪੂਰਾ ਕੀਤਾ। ਅਦਾਕਾਰਾ ਦਾ ਇਹ ਲੁੱਕ ਸ਼ਾਨਦਾਰ ਲੱਗ ਰਿਹਾ ਹੈ।

ਅਨਾਰਕਲੀ ਸੂਟ

ਤੁਸੀਂ ਅਭਿਨੇਤਰੀ ਤੋਂ ਇਸ ਸੂਟ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਅਦਾਕਾਰਾ ਨੇ ਸਧਾਰਨ ਸਲਵਾਰ-ਸੂਟ ਪਹਿਨਿਆ ਹੈ। ਸਰਦੀਆਂ ਵਿੱਚ ਤੁਸੀਂ ਮਖਮਲ ਦਾ ਬਣਿਆ ਸਲਵਾਰ ਸੂਟ ਵੀ ਪਾ ਸਕਦੇ ਹੋ।

ਸਲਵਾਰ-ਸੂਟ

ਅਭਿਨੇਤਰੀ ਨੇ ਲਾਲ ਰੰਗ ਦੀ Shimmery ਸਾੜ੍ਹੀ ਪਹਿਨੀ ਸੀ। ਤੁਸੀਂ ਸੰਗੀਤ ਲਈ ਅਦਾਕਾਰਾ ਦੇ ਇਸ ਲੁੱਕ ਤੋਂ ਵੀ Idea ਲੈ ਸਕਦੇ ਹੋ।

Shimmery ਸਾੜ੍ਹੀ

ਨੀਰੂ ਬਾਜਵਾ ਨੇ ਫਲੋਰਲ ਪ੍ਰਿੰਟ ਦੀ ਸਾੜ੍ਹੀ ਪਾਈ ਹੋਈ ਹੈ। ਆਕਸੀਡਾਈਜ਼ਡ ਜਿਊਲਰੀ ਅਤੇ ਬਨ ਹੇਅਰਸਟਾਈਲ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।

ਫਲੋਰਲ ਪ੍ਰਿੰਟ ਸਾੜ੍ਹੀ

ਤੁਸੀਂ ਕਿਸੇ ਵੀ ਵਿਆਹ ਸਮਾਰੋਹ ਲਈ ਅਭਿਨੇਤਰੀ ਦੇ ਇਸ ਲੁੱਕ ਤੋਂ Idea ਲੈ ਸਕਦੇ ਹੋ। ਅਦਾਕਾਰਾ ਨੇ ਚਿਕਨਕਾਰੀ ਅਨਾਰਕਲੀ ਸੂਟ ਪਾਇਆ ਹੋਇਆ ਹੈ।

ਚਿਕਨਕਾਰੀ ਅਨਾਰਕਲੀ ਸੂਟ

ਇਸ ਸਿਲਕ ਸਾੜ੍ਹੀ 'ਚ ਨੀਰੂ ਬਾਜਵਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਹੈਵੀ ਜਿਊਲਰੀ ਅਤੇ ਬਨ ਹੇਅਰਸਟਾਈਲ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।

ਸਿਲਕ ਸਾੜ੍ਹੀ 

ਰਾਹੁਲ ਗਾਂਧੀ ਨੇ ਅੰਮ੍ਰਿਤਸਰ ਪਹੁੰਚ ਕੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਕੀਤੀ ਸੇਵਾ