ਨੀਰੂ ਬਾਜਵਾ ਨੇ ਬਲੈੱਕ ਡਰੈੱਸ 'ਚ ਕੀਤਾ ਕਰਵੀ ਫਿਗਰ ਫਲਾਂਟ

Credits: neerubajwa

ਬਲੈੱਕ ਡਰੈੱਸ ਨਾਲ ਕਾਲੇ ਚਸ਼ਮੇ ਨੇ ਲੁੱਕ 'ਚ ਲਗਾਏ ਚਾਰ ਚੰਨ

ਬਲੈੱਕ ਡਰੈੱਸ ਨੂੰ ਨੀਰੂ ਨੇ ਹੈਵੀ ਜਵੈਲਰੀ ਨਾਲ ਕੀਤਾ ਸਟਾਈਲ

ਨੀਰੂ ਬਾਜਵਾ ਦੀਆਂ ਫੋਟੋਆਂ ਨੂੰ ਪ੍ਰਸ਼ੰਸਕ ਖੂਬ ਕਰਦੇ ਨੇ ਪਸੰਦ

ਅਦਾਕਾਰਾ ਦਾ ਸਟਾਈਲਿਸ਼ ਲੁੱਕ ਅਪਣਾ ਤੁਸੀਂ ਵੀ ਦਿਖ ਸਕਦੇ ਹੋ ਪਰਫੈਕਟ

-ਪੰਜਾਬੀ ਇੰਡਸਟਰੀ ਦੀ ਕੁਈਨ ਹੈ ਅਦਾਕਾਰਾ ਨੀਰੂ ਬਾਜਵਾ

ਨੀਰੂ ਬਾਜਵਾ ਨੇ ਇੰਡਸਟਰੀ ਨੂੰ ਦਿੱਤੀ ਕਈ ਹਿੱਟ ਫਿਲਮਾਂ