ਚੇਹਰੇ ਦੇ ਦਾਗ-ਧੱਬੇ, ਪਿੰਪਲਸ ਖੂਬਸੂਰਤੀ ਦੇ ਨਾਲ ਆਤਮਵਿਸ਼ਵਾਸ ਵੀ ਘਟਾਉਦੇ ਹਨ, 

Credit: freepik/Health & Beauty Tips-/Gharelu Nuskhe

ਇਨ੍ਹਾਂ ਨੂੰ ਹਟਾਉਣ ਲਈ ਅਸੀਂ ਹਜਾਰਾਂ ਰੁਪਏ ਖਰਚ ਕਰਦੇ ਹਾਂ, ਪਰ ਨਹੀਂ ਪੈਂਦਾ ਫਰਕ

Credit: freepik/Health & Beauty Tips-/Gharelu Nuskhe

ਇਸ ਉਪਾਅ ਨਾਲ 50-70 ਫੀਸਦ ਨਤੀਜੇ ਪਹਿਲੇ ਦੋ ਇਸਤੇਮਾਲ 'ਚ ਹੀ ਮਿਲਣਗੇ 

Credit: freepik/Health & Beauty Tips-/Gharelu Nuskhe

10-15 ਗਿੱਲੇ ਨਿੰਮ ਦੇ ਪੱਤੇ ਅਤੇ 3-4 ਫਿਟਕਰੀ ਦੇ ਟੁਕੜੇ ਲਵੋ, ਦੋਵਾਂ ਨੂੰ ਚੰਗੀ ਤਰ੍ਹਾਂ ਕੁੱਟ ਲਵੋ

Credit: freepik/Health & Beauty Tips-/Gharelu Nuskhe

ਦੋਵਾਂ ਦਾ ਪੇਸਟ ਬਣਾ ਕੇ ਇੱਕ ਛੋਟਾ ਕੱਪ ਤਾਜ਼ਾ ਪਾਣੀ ਮਿਲਾਓ, 15-20 ਮਿੰਟ ਤੱਕ ਰੱਖੋ

Credit: freepik/Health & Beauty Tips-/Gharelu Nuskhe

ਚਿੱਟੇ ਰੰਗ ਦਾ ਟੁੱਥਪੇਸਟ ਉੱਗਲੀ 'ਤੇ  ਲਗਾ ਕੇ ਉਸ ਤੇ ਇੱਕ ਚੁਟਕੀ ਨਮਕ ਪਾਓ

Credit: freepik/Health & Beauty Tips-/Gharelu Nuskhe

ਦਾਗ-ਧੱਬੇ ਜਾਂ ਪਿੰਪਲ ਵਾਲੀ ਥਾ 'ਤੇ ਲਗਾਓ, 15 ਮਿੰਟ ਤੱਕ ਸੁੱਖਣ ਦਿਓ, ਚਿਹਰਾ ਧੋਅ ਲਵੋ

Credit: freepik/Health & Beauty Tips-/Gharelu Nuskhe

ਇਸ ਤੋਂ ਬਾਅਦ ਨਿੰਮ ਅਤੇ ਫਿਟਕਰੀ ਦਾ ਘੋਲ ਉਸ ਪੇਸਟ ਵਾਲੀ ਥਾਂ 'ਤੇ ਰੂੰ ਨਾਲ ਲਗਾਓ

Credit: freepik/Health & Beauty Tips-/Gharelu Nuskhe

ਰਾਤ ਨੂੰ ਚਿਹਰੇ 'ਤੇ ਲਗਾ ਕੇ ਸਵੇਰੇ ਧੋਅ ਲਵੋ, ਹੋਰ ਵੀ ਛੇਤੀ ਮਿਲੇਗਾ ਆਰਾਮ