ਕਤਰ ਤੋਂ ਭਾਰਤ ਪਰਤੇ 7 ਸਾਬਕਾ ਜਲ ਸੈਨਾ ਦੇ ਜਵਾਨ ਕੀ ਬੋਲੇ?

12 Feb 2024

TV9 Punjabi

ਕਤਰ ਵਿੱਚ ਸਜ਼ਾ ਕੱਟ ਰਹੇ 8 ਭਾਰਤੀਆਂ ਵਿੱਚੋਂ 7 ਸਾਬਕਾ ਭਾਰਤੀ ਜਲ ਸੈਨਾ ਦੇ ਜਵਾਨ ਸੁਰੱਖਿਅਤ ਭਾਰਤ ਪਰਤ ਆਏ ਹਨ।

ਕਤਰ ਤੋਂ ਪਰਤੇ ਵਾਪਸ

ਉਨ੍ਹਾਂ ਸਾਰਿਆਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਪੀਐੱਮ ਮੋਦੀ ਦਾ ਧੰਨਵਾਦ ਕੀਤਾ। 

ਪੀਐੱਮ ਦਾ ਕੀਤਾ ਧੰਨਵਾਦ

ਵਾਪਸ ਆਏ ਜਲ ਸੈਨਾ ਦੇ ਇੱਕ ਜਵਾਨ ਨੇ ਕਿਹਾ ਕਿ ਸਾਡੀ ਸਾਰਿਆਂ ਦੀ ਵਾਪਸੀ ਪ੍ਰਧਾਨ ਮੰਤਰੀ ਦੇ ਨਿੱਜੀ ਦਖਲ ਕਾਰਨ ਹੀ ਸੰਭਵ ਹੋ ਸਕੀ ਹੈ।

ਵਾਪਸੀ

ssstwitter.com_1707705807066

ssstwitter.com_1707705807066

ਇੱਕ ਸਾਬਕਾ ਜਵਾਨ ਨੇ ਕਿਹਾ ਕਿ ਭਾਰਤ ਸਰਕਾਰ ਦੇ ਲਗਾਤਾਰ ਕੋਸ਼ਿਸ਼ ਕਾਰਨ ਅਸੀਂ ਵਾਪਸ ਆਏ ਹਾਂ।

ਸਾਰਿਆਂ ਨੇ ਜਤਾਈ ਖੁਸ਼ੀ

ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਵਾਪਸ ਆਉਣ ਲਈ ਘੱਟੋ-ਘੱਟ 18 ਮਹਿਨੇ ਤੱਕ ਦਾ ਇੰਤਜ਼ਾਰ ਕੀਤਾ ਹੈ। 

18 ਮਹਿਨੇ ਦਾ ਇੰਤਜ਼ਾਰ

ssstwitter.com_1707706387497

ssstwitter.com_1707706387497

ਸਾਲ 2022 ਵਿੱਚ ਇਨ੍ਹਾਂ ਨੂੰ ਜਾਸੂਸੀ ਦੇ ਇਲਜ਼ਾਮ ਵਿੱਚ ਫਾਂਸੀ ਦਾ ਸਜ਼ਾ ਸੁਣਾਈ ਗਈ। ਜਿਸ ਤੋਂ ਬਾਅਦ ਸਾਲ 2023 ਵਿੱਚ ਭਾਰਤ ਨੇ ਮੌਤ ਦੀ ਸਜ਼ਾ 'ਤੇ ਅਪੀਲ ਦਾਇਰ ਕੀਤੀ ਸੀ।

ਫਾਂਸੀ ਦੀ ਸਜ਼ਾ

ਸਕੈਲਪ 'ਤੇ ਜੰਮੀ ਗੰਦਗੀ ਨੂੰ ਇਸ ਤਰ੍ਹਾਂ ਕਰੋ ਦੂਰ