ਨਰਾਤਿਆਂ ਦੌਰਾਨ ਰਸੋਈ ਵਿੱਚ ਰੱਖੋ ਇਹ ਚੀਜ਼ਾਂ, ਧਨ ਨਾਲ ਭਰ ਜਾਵੇਗਾ ਘਰ!

02-04- 2024

TV9 Punjabi

Author: Isha Sharma

ਨਰਾਤੇ ਇੱਕ ਪਵਿੱਤਰ ਅਤੇ ਸ਼ੁਭ ਤਿਉਹਾਰ ਹੈ ਜਿਸ ਵਿੱਚ ਦੇਵੀ ਦੁਰਗਾ ਦੀ ਪੂਜਾ ਕੀਤੀ ਜਾਂਦੀ ਹੈ। ਜੇਕਰ ਇਸ ਸਮੇਂ ਦੌਰਾਨ ਰਸੋਈ ਵਿੱਚ ਕੁਝ ਖਾਸ ਚੀਜ਼ਾਂ ਰੱਖੀਆਂ ਜਾਣ ਤਾਂ ਇਹ ਘਰ ਵਿੱਚ ਦੌਲਤ, ਖੁਸ਼ਹਾਲੀ ਅਤੇ ਸਕਾਰਾਤਮਕ ਊਰਜਾ ਵਧਾ ਸਕਦੀਆਂ ਹਨ।

ਨਰਾਤੇ

Credits: unsplash/pexels/pixabay

ਮੰਨਿਆ ਜਾਂਦਾ ਹੈ ਕਿ ਮਾਂ ਅੰਨਪੂਰਣਾ ਰਸੋਈ ਵਿੱਚ ਰਹਿੰਦੀ ਹੈ। ਨਰਾਤਿਆਂ ਦੌਰਾਨ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੀ ਪੂਜਾ ਕਰਨ ਨਾਲ, ਘਰ ਵਿੱਚ ਕਦੇ ਵੀ ਭੋਜਨ ਦੀ ਕਮੀ ਨਹੀਂ ਹੁੰਦੀ।

ਅੰਨਪੂਰਣਾ

ਨਰਾਤਿਆਂ ਦੌਰਾਨ ਰਸੋਈ ਵਿੱਚ ਹਲਦੀ, ਲੌਂਗ ਅਤੇ ਚੌਲ ਵਰਗੀਆਂ ਕੁਝ ਚੀਜ਼ਾਂ ਰੱਖਣ ਨਾਲ ਗ੍ਰਹਿਆਂ ਦਾ ਸਕਾਰਾਤਮਕ ਪ੍ਰਭਾਵ ਪੈਂਦਾ ਹੈ।

ਰਸੋਈ

ਰਸੋਈ ਵਿੱਚ ਪੁਰਖਿਆਂ ਲਈ ਪਾਣੀ ਰੱਖਣ ਨਾਲ ਉਨ੍ਹਾਂ ਦਾ ਆਸ਼ੀਰਵਾਦ ਮਿਲਦਾ ਹੈ, ਜਿਸ ਨਾਲ ਘਰ ਵਿੱਚ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ।

ਖੁਸ਼ਹਾਲੀ

ਹਲਦੀ ਨੂੰ ਦੇਵੀ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਨਰਾਤਿਆਂ ਦੌਰਾਨ ਰਸੋਈ ਵਿੱਚ ਹਲਦੀ ਰੱਖਣ ਨਾਲ ਧਨ ਵਿੱਚ ਵਾਧਾ ਹੁੰਦਾ ਹੈ।

ਹਲਦੀ

ਭਿੰਡੀ ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਹੁੰਦੀ ਹੈ ਜੋ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਠੀਕ ਕਰ ਸਕਦੀ ਹੈ ਅਤੇ ਸਕਿਨ ਦੇ ਰੰਗ ਨੂੰ ਸੁਧਾਰ ਸਕਦੀ ਹੈ।

ਲੌਂਗ

ਚੌਲਾਂ ਨੂੰ ਮਾਂ ਅੰਨਪੂਰਨਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਨਰਾਤਿਆਂ ਦੌਰਾਨ ਰਸੋਈ ਵਿੱਚ ਚੌਲਾਂ ਦਾ ਡੱਬਾ ਰੱਖਣ ਨਾਲ ਘਰ ਵਿੱਚ ਕਦੇ ਵੀ ਭੋਜਨ ਦੀ ਕਮੀ ਨਹੀਂ ਹੁੰਦੀ।

ਚੌਲਾਂ 

Can ਜਾਂ ਬੋਤਲ, ਕਿਸ ਵਿੱਚ ਸਸਤੀ ਮਿਲੇਗੀ ਬੀਅਰ?