IPL 2024 ਤੋਂ ਨਵਜੋਤ ਸਿੰਘ ਸਿੱਧੂ ਕਰ ਰਹੇ ਹਨ ਵਾਪਸੀ

19 March 2024

TV9 Punjabi

ਸਾਬਕਾ ਭਾਰਤੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਆਈਪੀਐਲ 2024 ਤੋਂ ਕੁਮੈਂਟਰੀ ਦੀ ਦੁਨੀਆ ਵਿੱਚ ਮੁੜ ਤੋਂ ਐਂਟਰੀ ਕਰਨ ਜਾ ਰਹੇ ਹਨ।

ਆਈਪੀਐਲ 2024

ਸਿੱਧੂ IPL 2024 ਦੇ ਕੁਮੈਂਟਰੀ ਪੈਨਲ ਦਾ ਹਿੱਸਾ ਹੋਣਗੇ, ਇਹ ਜਾਣਕਾਰੀ ਸਟਾਰ ਸਪੋਰਟਸ ਨੇ ਦਿੱਤੀ ਹੈ।

ਕੁਮੈਂਟਰੀ ਪੈਨਲ

ਸਟਾਰ ਸਪੋਰਟਸ ਨੇ ਸਿੱਧੂ ਦੇ ਜੁਆਇਨ ਕਰਨ ਦੀ ਖਬਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਕਿਸੇ ਸਿਆਣੇ ਨੇ ਕਿਹਾ ਸੀ – ਉਮੀਦ ਤੋਂ ਵਧੀਆ ਕੋਈ ਤੋਪ ਨਹੀਂ ਹੈ।

ਸਟਾਰ ਸਪੋਰਟਸ

ਇੱਥੇ ਬੁੱਧੀਮਾਨ ਵਿਅਕਤੀ ਦਾ ਮਤਲਬ ਸ਼ੈਰੀ ਯਾਨੀ ਨਵਜੋਤ ਸਿੰਘ ਸਿੱਧੂ ਹੀ ਹੈ।

ਨਵਜੋਤ ਸਿੰਘ ਸਿੱਧੂ

ਸਿੱਧੂ ਆਪਣੀ ਦਿਲਚਸਪ ਕੁਮੈਂਟਰੀ ਸ਼ੈਲੀ ਲਈ ਜਾਣੇ ਜਾਂਦਾ ਹਮ, ਜਿਸ ਵਿੱਚ ਕਵਿਤਾ ਅਤੇ ਕਈ ਦਿਲ ਜਿੱਤਣ ਵਾਲੇ ਵਨ-ਲਾਈਨਰ ਸ਼ਾਮਲ ਹੁੰਦੇ ਹਨ।

ਵਨ-ਲਾਈਨਰ 

ਕ੍ਰਿਕੇਟ ਤੋਂ ਸੰਨਿਆਸ ਲੈ ਕੇ ਕੁਮੈਂਟਰੀ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੇ 2004 ਵਿੱਚ ਰਾਜਨੀਤੀ ਦਾ ਰੁਖ ਕੀਤਾ। ਉਹ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ।

ਕ੍ਰਿਕੇਟ ਤੋਂ ਸੰਨਿਆਸ

ਇਸ ਵਾਰ ਉਹ ਲੋਕ ਸਭਾ ਚੋਣਾਂ ਤੋਂ ਦੂਰ ਰਹਿ ਸਕਦੇ ਹਨ, ਜਿਸ ਬਾਰੇ ਉਹ ਪਹਿਲਾਂ ਹੀ ਇਹ ਕਹਿ ਕੇ ਸੰਕੇਤ ਦੇ ਚੁੱਕੇ ਹਨ ਕਿ ਉਹ ਚੋਣ ਨਹੀਂ ਲੜਨਗੇ।

ਲੋਕ ਸਭਾ ਚੋਣਾਂ

ਸਿੱਧੂ ਮੂਸੇਵਾਲਾ ਦਾ ਭਰਾ ਜੰਮਦੇ ਹੀ ਬਣ ਗਿਆ ਕਰੋੜਾਂ ਦਾ ਵਾਰਸ