ਨਵਜੋਤ ਸਿੱਧੂ ਦੇ ਬੇਟੇ ਕਰਨ ਦਾ ਵਿਆਹ, ਦੇਖੋ Exclusive ਤਸਵੀਰਾਂ

7 Dec 2023

TV9 Punjabi

ਸਾਬਕਾ ਕ੍ਰਿਕੇਟਰ ਅਤੇ ਪੰਜਾਬ ਕਾਂਗਰੇਸ ਦੇ ਦਿੱਗਜ ਨੇਤਾ ਨਵਜੋਤ ਸਿੱਧੂ ਦੇ ਪੁੱਤਰ ਕਰਨ ਸਿੱਧੂ ਵਿਆਹ ਦੇ ਬੰਧਣ 'ਚ ਬੱਝ ਗਏ ਹਨ।

ਸਿੱਧੂ ਦੇ ਬੇਟੇ ਕਰਨ ਦਾ ਵਿਆਹ

ਵਿਆਹ ਦੀਆ Exclusive ਤਸਵੀਰਾਂ ਸਾਹਮਣੇ ਆਈਆਂ ਹਨ।  ਤਸਵੀਰਾਂ 'ਚ ਨਵਜੋਤ ਸਿੱਧੂ ਦੇ ਨਾਲ ਉਨ੍ਹਾਂ ਦੀ ਬੇਟੀ ਗਾਬੀਆ ਅਤੇ ਕਈ ਹੋਰ ਮਸ਼ਹੂਰ ਸ਼ਖਸੀਅਤਾਂ ਨਜ਼ਰ ਆ ਰਹੀਆਂ ਹਨ।

ਵਿਆਹ ਦੀਆ Exclusive ਤਸਵੀਰਾਂ

ਇੰਟਰਨੈਟ ਦੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਿੱਧੂ ਆਪਣੇ ਪੁੱਤਰ ਦੇ ਵਿਆਹ ਦੀਆਂ ਖੁਸ਼ੀਆਂ ਮਨਾ ਰਹੇ ਹਨ।

ਸਿੱਧੂ ਦੇ ਡਾਂਸ ਦੀ ਵੀਡੀਓ ਵਾਇਰਲ

ਤੁਹਾਨੂੰ ਦੱਸ ਦੇਈਏ ਕਿ ਨਵਜੋਤ ਸਿੱਧੂ ਨੇ ਟਵਿੱਟਰ 'ਤੇ ਆਪਣੀ ਹੋਣ ਵਾਲੀ ਨੂੰਹ ਬਾਰੇ ਦੱਸਿਆ ਸੀ ਅਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।

ਨਵਜੋਤ ਸਿੱਧੂ ਨੇ ਟਵਿੱਟਰ 'ਤੇ ਦਿੱਤੀ ਸੀ ਜਾਣਕਾਰੀ

ਕਰਨ ਸਿੱਧੂ ਦੀ ਪਤਨੀ ਦਾ ਨਾਂ ਇਨਾਯਤ ਰੰਧਾਵਾ ਦੱਸਿਆ ਜਾ ਰਿਹਾ ਹੈ।

ਕਰਨ ਦੀ ਪਤਨੀ

ਦਸ ਦੇਈਏ ਕਿ ਕਰਨ ਨੇ Amity University ਤੋਂ ਐਲਐਲਬੀ ਕਰਨ ਤੋਂ ਬਾਅਦ ਨਿਊਯਾਰਕ ਦੇ ਬੈਂਜਾਮਿਨ ਐਨ. ਕਾਰਡੋਜ਼ੋ ਸਕੂਲ ਆਫ਼ ਲਾਅ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। ਉਹ ਇੱਕ ਵਕੀਲ ਹਨ।

ਕਰਨ ਪੇਸ਼ੇ ਤੋਂ ਵਕੀਲ

ਇਹ 8 Work from Home ਨੌਕਰੀਆਂ ਪੈਸੇ ਦੀ ਚਿੰਤਾ ਦੂਰ ਕਰ ਦੇਣਗੀਆਂ