2 Sep 2023
TV9 Punjabi
Pic Credit:
ਵੈਕਸਿੰਗ ਮੈਨੀਕਿਓਰ ਇਹਨਾਂ ਸਭ ਤੋਂ ਜ਼ਰੂਰੀ ਹੈ ਕੁੜੀਆਂ ਲਈ ਆਪਣੇ ਨਹੁੰਆਂ ਨੂੰ ਵਧੀਆ ਦਿਖਾਉਣਾ
ਨਹੁੰਆਂ ਤੇ ਵੱਖ-ਵੱਖ ਰੰਗਾਂ ਦੀ ਨੇਲ ਪਾਲਿਸ਼ ਲਗਾਉਗ ਨਾਲ ਉਹ ਆਪਣੇ ਹੱਥਾਂ ਨੂੰ ਹੋਰ ਵੀ ਵਧੀਆ ਬਣਾਉਂਦੀਆਂ ਹਨ
ਕਈ ਖੋਜਾਂ ਵਿੱਚ ਅਜਿਹੇ ਤੱਥ ਸਾਹਮਣੇ ਆਏ ਹਨ ਕਿ ਨੇਲ ਪਾਲਿਸ਼ ਤੁਹਾਡੀ ਸਿਹਤ ਲਈ ਘਾਤਕ ਸਾਬਤ ਹੋ ਸਕਦੀ ਹੈ
ਕਿਹਾ ਜਾਂਦਾ ਹੈ ਕਿ ਨੇਲ ਪਾਲਿਸ਼ ਤੁਹਾਡੇ ਦਿਮਾਗ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਨਾਲ ਸਭ ਤੋਂ ਵੱਡਾ ਖ਼ਤਰਾ ਪੈਦਾ ਹੁੰਦਾ ਹੈ
ਇਸ ਵਿਚ ਮੌਜੂਦ ਰਸਾਇਣ ਸਰੀਰ ਵਿੱਚ ਜਾਂਦਾ ਹੈ ਤੇ ਤੁਹਾਡੀ ਮਨੁੱਖੀ ਪ੍ਰਣਾਲੀ 'ਚ ਵੱਖ-ਵੱਖ ਬਦਲਾਅ ਲਿਆਉਂਦਾ ਹੈ।
ਇਸ ਤੋਂ ਇਲਾਵਾ ਨੇਲ ਪੇਂਟ ਤੁਹਾਡੇ ਦਿਮਾਗ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰ ਸਕਦਾ ਹੈ
ਨੇਲ ਪੇਂਟ 'ਚ ਵਰਤੋਂ ਕੀਤਾ ਗਿਆ ਸਪਿਰਿਟ ਫੇਫੜਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ
ਕੋਸ਼ਿਸ਼ ਕਰੋ ਕਿ ਨੇਲ ਪੇਂਟ ਘੱਟ ਲਗਾਓ ਅਤੇ ਜੇਕਰ ਲਗਾਇਆ ਜਾਵੇ ਤਾਂ ਚੰਗੀ ਕੁਆਲਿਟੀ ਦਾ ਲਗਾਓ
ਨੇਲ ਪਾਲਿਸ਼ ਦੀ ਵਰਤੋਂ ਕਰਨ ਵਾਲੀਆਂ ਔਰਤਾਂ 'ਚ ਟ੍ਰਾਈਫਿਨਾਇਲ ਫਾਸਫੇਟ ਵਰਗਾ ਜ਼ਹਿਰੀਲਾ ਪਦਾਰਥ ਪਾਇਆ ਜਾਂਦਾ ਹੈ