ਸੁੰਦਰਤਾ ਨੂੰ ਵਧਾਉਣ ਲਈ ਗਾਂ ਦੇ ਦੁੱਧ ਦੀ ਵਰਤੋਂ ਕੀਤੀ ਜਾ ਸਕਦੀ ਹੈ। ਚਿਹਰੇ 'ਤੇ ਵੀ ਇਸਦੀ ਮਾਲਿਸ਼ ਕਰੋ  

Credit (freepik)

ਗਾਂ ਦਾ ਦੁੱਧ ਪਚਣ ਵਿੱਚ ਵੀ ਆਸਾਨ ਹੁੰਦਾ ਹੈ, ਪਾਚਨ ਸਿਸਟਮ ਨੂੰ ਵੀ ਇਹ ਦੁੱਧ ਠੀਕ ਕਰ ਦਿੰਦਾ ਹੈ 

Credit (freepik)

ਗਾਂ ਦਾ ਦੁੱਧ ਬਲੱਡ ਸੈੱਲ ਨੂੰ ਵਧਾਉਣ ਵਿੱਚ ਵੀ ਮਦਦਗਾਰ ਸਾਬਿਤ ਹੁੰਦਾ ਹੈ, ਬੱਚਿਆਂ ਨੂੰ ਜ਼ਰੂਰ ਦਿਓ ਇਹ ਦੁੱਧ  

Credit (freepik)

300 ਮਿਲੀਲੀਟਰ ਗਾਂ ਦੇ ਦੁੱਧ 'ਚ ਕਰੀਬ 350 ਗ੍ਰਾਮ ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ  

Credit (freepik)

 ਗਾਂ ਦੇ ਦੁੱਧ 'ਚ ਪਾਇਆ ਜਾਣ ਵਾਲਾ ਪੀਲਾ ਪਦਾਰਥ ਕਰੋਟੀਨ ਹੁੰਦਾ ਹੈ ਜਿਹੜਾ ਅੱਖਾਂ ਲਈ ਲਾਭਦਾਇਕ ਹੈ

Credit (freepik)

 ਗਾਂ ਦਾ ਦੁੱਧ ਕੈਂਸਰ, ਟੀਬੀ, ਹੈਜਾ ਅਤੇ ਹੋਰ ਵੀ ਕਈ ਗੰਭੀਰ ਬਿਮਾਰੀਆਂ ਨਾਲ ਨਿਪਟਣ ਵਿੱਚ ਕਾਰਗਰ ਹੈ 

Credit (freepik)

ਦਵਾਈਆਂ ਅਤੇ ਹਾਨੀਕਾਰਕ ਕੈਮੀਕਲਸ ਦੇ ਕਾਰਨ ਸ਼ਰੀਰ 'ਚ ਬਣਨ ਵਾਲਾ ਜਹਿਰ ਵੀ ਘੱਟਾਉਂਦਾ ਇਹ ਦੁੱਧ

Credit (freepik)