ਗਰਮੀਆਂ ਦੇ ਮੌਸਮ 'ਚ ਪਾਣੀ ਵਾਲੇ ਫਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ
Credit: freepik
ਐਂਟੀ ਆਕਸੀਡੈਂਟ ਅਤੇ ਫਾਈਬਰ ਨਾਲ ਭਰਪੂਰ ਖਰਬੂਜਾ ਖਾਣ ਦੇ ਹਨ ਕਈ ਫਾਇਦੇ
ਪੋਸ਼ਕ ਤੱਤਾਂ ਨਾਲ ਭਰਪੂਰ ਖਰਬੂਜਾ ਅੱਖਾਂ ਲਈ ਹੈ ਬਹੁਤ ਫਾਇਦੇਮੰਦ
ਇਸ 'ਚ ਐਂਟੀ ਆਕਸੀਡੈਂਟ ਬੀਟਾ ਕੋਰੋਟੀਨ ਅੱਖਾਂ ਦੀ ਰੋਸ਼ਣੀ ਵਧਾਉਂਦੇ ਨੇ
ਫਾਈਬਰ ਨਾਲ ਭਰਪੂਰ ਖਰਬੂਜਾ ਵਜ਼ਨ ਘੱਟ ਕਰਨ 'ਚ ਕਰਦਾ ਹੈ ਮਦਦ
ਖਰਬੂਜੇ 'ਚ ਮੌਜੂਦ ਵਿਟਾਮਿਨ ਏ ਅਤੇ ਸੀ ਸਕਿਨ ਨੂੰ ਰੱਖਦੇ ਹਨ ਹੈਲਦੀ
ਖਰਬੂਜਾ ਤੁਹਾਡੇ ਦਿੱਲ ਦੀ ਸਿਹਤ ਦਾ ਵੀ ਰੱਖਦਾ ਹੈ ਖਿਆਲ