ਸਭ ਤੋਂ ਖਤਰਨਾਕ Game! ਜੇਤੂ ਨੂੰ ਮਿਲਣਗੇ 8.3 ਕਰੋੜ ਰੁਪਏ

9 Oct 2023

TV9 Punjabi

ਸਵੀਡਿਸ਼ YouTuber ਮਿਸਟਰ ਬੀਸਟ ਉਰਫ਼ ਜਿੰਮੀ ਡੋਨਾਲਡਸਨ ਦੁਨੀਆ ਦਾ ਸਭ ਤੋਂ ਮਸ਼ਹੂਰ ਅਤੇ ਪ੍ਰਭਾਵਸ਼ਾਲੀ Content Creator ਹੈ।

ਮਿਸਟਰ ਬੀਸਟ

Pic Credit: Freepik

ਉਸਦਾ ਹਾਲੀਆ ਵੀਡੀਓ ਸਾਬਤ ਕਰਦਾ ਹੈ ਕਿ ਮਿਸਟਰ ਬੀਸਟ ਨੂੰ ਦੁਨੀਆ ਦਾ ਸਭ ਤੋਂ ਵੱਡਾ YouTuber ਕਿਉਂ ਕਿਹਾ ਜਾਂਦਾ ਹੈ।

ਸਭ ਤੋਂ ਵੱਡਾ ਯੂਟਿਊਬਰ

ਮਿਸਟਰ ਬੀਸਟ ਨੇ 'ਵਰਲਡਜ਼ ਮੋਸਟ ਡੇਂਜਰਸ ਟ੍ਰੈਪ' ਨਾਂ ਦੀ ਗੇਮ ਬਣਾਈ ਹੈ, ਜਿਸ ਨੂੰ ਨੈੱਟਫਲਿਕਸ ਦੀ ਸਕੁਇਡ ਗੇਮ ਤੋਂ ਬਿਹਤਰ ਕਿਹਾ ਜਾਂਦਾ ਹੈ।

ਖਤਰਨਾਕ ਸਟੰਟ ਗੇਮ

7 ਅਕਤੂਬਰ ਨੂੰ ਅਪਲੋਡ ਕੀਤੇ ਗਏ ਇਸ ਵੀਡੀਓ 'ਚ ਮੈਕ ਨਾਂ ਦੇ ਪ੍ਰਤੀਯੋਗੀ ਨੂੰ 10 ਦੌਰ ਦੀ ਚੁਣੌਤੀ 'ਚੋਂ ਲੰਘਦੇ ਹੋਏ ਦਿਖਾਇਆ ਗਿਆ ਹੈ।

10 ਦੌਰ ਦੀ ਚੁਣੌਤੀ

ਜੇਤੂ ਨੂੰ 1 ਮਿਲੀਅਨ ਡਾਲਰ (8.3 ਕਰੋੜ ਰੁਪਏ ਤੋਂ ਵੱਧ) ਦਾ ਨਕਦ ਇਨਾਮ ਮਿਲੇਗਾ। ਪਰ ਇਸਦੇ ਲਈ ਕਈ ਖਤਰਨਾਕ ਸਟੰਟ ਕਰਨੇ ਪੈਣਗੇ।

ਇਨਾਮੀ ਰਾਸ਼ੀ ਕਰੋੜਾਂ ਵਿੱਚ

ਤੁਹਾਨੂੰ ਦੱਸ ਦੇਈਏ ਕਿ ਮਿਸਟਰ ਬੀਸਟ ਨੂੰ ਇਸ ਗੇਮ ਨੂੰ ਬਣਾਉਣ 'ਚ 2 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲੱਗਾ ਹੈ। ਵੀਡੀਓ 'ਚ ਉਸ ਦੀ ਮਿਹਨਤ ਸਾਫ ਦਿਖਾਈ ਦੇ ਰਹੀ ਹੈ।

ਮਿਸਟਰ ਬੀਸਟ ਦੀ ਸਖ਼ਤ ਮਿਹਨਤ

ਬੱਸ ਇਹ ਹੁਨਰ ਸਿੱਖੋ, ਤੁਹਾਨੂੰ ਸਿੱਧੇ ਅਮਰੀਕਾ 'ਚ ਮਿਲੇਗੀ 1.20 ਕਰੋੜ ਰੁਪਏ ਦੀ ਨੌਕਰੀ