ਟਿਕਟ ਮਿਲਣ ਤੋਂ ਬਾਅਦ ਪਰਿਵਾਰ ਨਾਲ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਗੁਰਜੀਤ ਔਜਲਾ

17  April 2024

TV9 Punjabi

Author: Isha

ਟਿਕਟ ਮਿਲਣ ਤੋਂ ਬਾਅਦ ਲਗਾਤਾਰ ਦੋ ਵਾਰ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਔਜਲਾ ਪਰਿਵਾਰ ਨਾਲ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। 

ਟਿਕਟ

ਕਾਂਗਰਸ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਗੁਰਜੀਤ ਸਿੰਘ ਔਜਲਾ 'ਤੇ ਤੀਜ਼ੀ ਵਾਰ ਪਾਰਟੀ ਨੇ ਭਰੋਸਾ ਜਤਾਇਆ ਹੈ। 

ਗੁਰਜੀਤ ਸਿੰਘ ਔਜਲਾ

ਕਾਂਗਰਸ ਵੱਲੋਂ ਔਜਲਾ ਇਸ ਵਾਰ ਫਿਰ ਅੰਮ੍ਰਿਤਸਰ ਲੋਕਸਭਾ ਸੀਟ ਤੋਂ ਚੋਣਾਂ ਲੜਣਗੇ। 

ਅੰਮ੍ਰਿਤਸਰ ਲੋਕਸਭਾ ਸੀਟ

ਗੁਰਜੀਤ ਔਜਲਾ ਨੇ ਲੋਕ ਸਭਾ ਚੋਣ ਲਈ ਮਿਲੀ ਟਿਕਟ ਅੰਮ੍ਰਿਤਸਰ ਦੇ ਲੋਕਾਂ ਨੂੰ ਸਮਰਪਿਤ ਕੀਤੀ ਹੈ।

ਲੋਕਾਂ ਨੂੰ ਸਮਰਪਿਤ 

ਟਿਕਟ ਮਿਲਣ ਤੋਂ ਬਾਅਦ ਗੁਰਜੀਤ ਔਜਲਾ ਆਪਣੇ ਪਰਿਵਾਰ ਨਾਲ ਗੁਰੂ ਘਰ ਨਤਮਸਤਕ ਹੋਣ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਪਤਨੀ ਅਤੇ ਪੁੱਤਰ ਵੀ ਉਨ੍ਹਾਂ ਨਾਲ ਮੌਜੂਦ ਸਨ। 

ਪਤਨੀ ਅਤੇ ਪੁੱਤਰ

ਮੀਡੀਆ ਨਾਲ ਗੱਲਬਾਤ ਕਰਨ ਦੌਰਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ- ਨਤਮਸਤਕ ਹੋ ਕੇ ਰੱਬ ਦਾ ਸ਼ੁਕਰਾਨਾ ਕਰਨ ਪਹੁੰਚੇ ਹਾਂ, ਸਰਬੱਤ ਦਾ ਭਲਾ ਮੰਗਣ ਆਏ ਹਾਂ। ਨਤਮਸਤਕ ਹੋਣ ਤੋਂ ਬਾਅਦ ਚੋਣਾਂ ਲਈ ਪ੍ਰਚਾਰ ਸ਼ੁਰੂ ਕਰਾਂਗੇ। 

ਰੱਬ ਦਾ ਸ਼ੁਕਰਾਨਾ

ਟੈਨਿੰਗ ਨੂੰ ਦੂਰ ਕਰਨ ਲਈ ਇਹ ਉਪਾਅ ਨਾ ਅਜ਼ਮਾਓ, ਹੋ ਜਾਵੇਗਾ ਸਕਿਨ ਨੂੰ ਨੁਕਸਾਨ